ਅਮਰੀਕਾ ਤੋਂ ਆਈ ਅੱਤ ਮਾੜੀ ਖਬਰ -ਪੰਜਾਬ ਚ ਛਾਇਆ ਸੋਗ

ਕਸਬਾ ਮੱਤੇਵਾਲ ਤੋਂ ਅਮਰੀਕਾ ਦੇ ਸ਼ਹਿਰ ਮਿਸੀਸਿਪੀ ਆਪਣੇ ਪਿਤਾ ਅਤੇ ਭਰਾ ਕੋਲ ਰਹਿ ਰਹੇ ਨੌਜਵਾਨ ਦੀ ਅਮਰੀਕਾ ਦੇ ਹੀ ਰਹਿਣ ਵਾਲੇ ਇੱਕ ਨੌਜਵਾਨ ਵੱਲੋਂ ਇੱਕ ਝ ੜ ਪ ਦੌਰਾਨ ਗੋ ਲੀ ਮਾਰ ਕੇ ਜੀਵਨ ਲੀਲ੍ਹਾ ਖਤਮ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨ ਦੇ ਪਰਿਵਾਰ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਕਸ਼ਪ੍ਰੀਤ ਸਿੰਘ (20) ਪਿਛਲੇ ਤਿੰਨ ਸਾਲ ਤੋਂ ਅਮਰੀਕਾ ਦੇ ਸ਼ਹਿਰ ਮਿਸੀਸਿਪੀ ‘ਚ ਆਪਣੇ ਪਿਤਾ ਅਤੇ ਭਰਾ ਕੋਲ ਰਹਿ ਰਿਹਾ ਸੀ ਜਿੱਥੇ ਕਿ ਇਨ੍ਹਾਂ ਦੇ ਕਈ ਜਨਰਲ ਸਟੋਰ ਹਨ।

ਬੀਤੀ ਸ਼ਾਮ ਅਕਸ਼ਪ੍ਰੀਤ ਨੂੰ ਇੱਕ ਸਟੋਰ ਤੋਂ ਕੰਮ ਕਰਨ ਵਾਲੇ ਲੜਕੇ ਦਾ ਫ਼ੋਨ ਆਇਆ ਕਿ ਦੁਕਾਨ ਤੇ ਕੁਝ ਲੋਕ ਸਟੋਰ ‘ਤੇ ਲੁੱਟਮਾਰ ਕਰ ਰਹੇ ਹਨ।

ਜਿਸ ਤੇ ਅਕਸ਼ਪ੍ਰੀਤ ਤੁਰੰਤ ਆਪਣੇ ਉਸ ਸਟੋਰ ‘ਤੇ ਪਹੁੰਚਿਆ ਜਿੱਥੇ ਓਹਨਾ ਨਾਲ ਉਲਝ ਪਿਆ ਅਤੇ ਇਸ ਹੱਥੋਂ ਪਾਈ ਦੌਰਾਨ ਅਕਸ਼ਪ੍ਰੀਤ ਸਿੰਘ ਦੇ ਓਹਨਾ ਲੋਕਾਂ ਨੇ ਗੋ ਲੀ ਮਾਰ ਤੀ। ਮੱਤੇਵਾਲ ਦੇ ਇਸ ਨੌਜਵਾਨ ਦੀ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਹੈ।

Leave a Reply

Your email address will not be published. Required fields are marked *