ਆਹ ਦੇਖੋ ਪੰਜਾਬ ਚ ਕੀ ਕੀ ਹੋ ਗਿਆ

ਹੁਣੇ ਹੁਣੇ ਪੰਜਾਬ ਤੋਂ ਬਹੁਤ ਹੀ ਮਾੜੀ ਖਬਰ ਆ ਰਹੀ ਹੈ ਇਹੋ ਜਿਹੀਆਂ ਖਬਰਾਂ ਹੁਣ ਹਰ ਰੋਜ ਹੀ ਸੁਣਨ ਨੂੰ ਮਿਲ ਰਹੀਆਂ ਦੇਖੋ ਇਸ ਵੇਲੇ

ਦੀ ਵੱਡੀ ਖਬਰ ਵਿਸਥਾਰ ਨਾਲ ਬਠਿੰਡਾ ਬਠਿੰਡਾ ਸੀ.ਆਈ.ਏ. ਸਟਾਫ਼- 1 ਦੀ ਪੁਲਿਸ ਪਾਰਟੀ ਅੱਜ ਹਰਿਆਣਾ ਦੀ ਸਰਹੱਦ ‘ਤੇ ਪੈਂਦੇ

ਪਿੰਡ ਦੇਸੂ ਜੋਧਾ ਵਿਖੇ ਛਾ ਪੇ ਮਾਰੀ ਕਰਨ ਪਹੁੰਚੀ ਸੀ। ਜਿਥੇ ਪੁਲਿਸ ਇੱਕ ਭ ਗੌ ੜੇ ਨੂੰ ਫੜਨ ਲਈ ਗਈ ਸੀ ਪਰ ਇਸ ਦੌਰਾਨ ਪਿੰਡ

ਵਾਸੀਆਂ ਅਤੇ ਪੁਲਿਸ ਵਿਚਾਲੇ ਝ ੜ ਪ ਹੋਣ ਦੀ ਖਬਰ ਸਾਹਮਣੇ ਆਈ ਹੈ।ਇਸ ‘ਚ ਪਿੰਡ ਦੇ ਇੱਕ ਨੌਜਵਾਨਜੱਗਾ ਸਿੰਘ ਦੀ ਮੌਤ ਹੋ ਗਈ

ਹੈ। ਉੱਥੇ ਹੀ ਪਿੰਡ ਦੇ ਕਈ ਹੋਰ ਲੋਕ ਅਤੇ 5 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਬਠਿੰਡਾ ਇੱਕ ਨਿੱਜੀ ਹਸਪਤਾਲ ‘ਚ ਦਾਖ਼ਲ

ਕਰਾਇਆ ਗਿਆ ਹੈ।ਸੂਤਰਾਂ ਮੁਤਾਬਕ ਓਥੇ ਗੋ ਲੀ ਬਾ ਰੀ ਵੀ ਹੋਣ ਦੀ ਖ਼ਬਰ ਮਿਲੀ ਹੈ।ਫਿਲਹਾਲ ਸੁਰੱਖਿਆ ਮੱਦੇਨਜ਼ਰ ਹਸਪਤਾਲ ‘ਚ

ਵੱਡੀ ਗਿਣਤੀ ‘ਚ ਪੁਲਿਸ ਬਲ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *