ਐੱਸਐੱਚਓ ਡਾਕਖਾਨੇ ਚ ਜ਼ਨਾਨੀ ਨਾਲ ਸ਼ਰੇਆਮ ਕਰ ਰਿਹਾ ਸੀ ਧੱਕਾ

ਵੀਡੀਓ ਥਲੇ ਜਾਕੇ ਦੇਖੋ ਜੀ ਜਲੰਧਰ ਵਿਖੇ ਕਮਿਸ਼ਨਰੇਟ ਪੁਲਸ ਦੇ ਇਕ ਥਾਣਾ ਮੁਖੀ (ਐੱਸ. ਐੱਚ. ਓ.) ਅਤੇ ਇਕ ਬੀਬੀ ਕ ਸਟ ਮਰ ਦਰਮਿਆਨ ਡਾਕਘਰ ਚ ਵਿ ਦ ਹੋ ਗਿਆ। ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜੋ ਇਨੀਂ ਦਿਨੀਂ ਚ ਰ ਚਾ ਦਾ ਵਿਸ਼ਾ ਬਣੀ ਹੋਈ ਹੈ। ਵੀਡੀਓ ਤੋਂ ਪਤਾ ਲੱਗਦਾ ਹੈ ਕਿ ਥਾਣਾ ਕੈਂਟ ਦੇ ਐੱਸ. ਐੱਚ. ਓ. ਰਾਮਪਾਲ ਡਾਕਘਰ ਨਾਲ ਸੰਬੰਧਤ ਆਪਣੇ ਕਿਸੇ ਕੰਮ ਨੂੰ ਲੈ ਕੇ ਡਾਕਘਰ ਗਏ ਸਨ। ਉਥੇ ਮੌਜੂਦ ਇਕ ਹੋਰ ਬੀਬੀ ਕਸਟਮਰ ਵੱਲੋਂ ਉਨ੍ਹਾਂ ਨੂੰ ਆਪਣਾ ਟੋਕਨ ਲੈ ਕੇ ਕੰਮ ਕਰਵਾਉਣ ਲਈ

ਕਿਹਾ ਗਿਆ ਪਰ ਐੱਸ. ਐੱਚ. ਓ. ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇਕ ਦਿਨ ਪਹਿਲਾਂ ਹੀ ਆਪਣਾ ਟੋਕਨ ਲੈ ਲਿਆ ਸੀ ਪਰ ਦੇਰੀ ਹੋ ਜਾਣ ਕਾਰਨ ਉਹ ਆਪਣਾ ਕੰਮ ਨਹੀਂ ਕਰਵਾ ਸਕੇ, ਜਿਸ ਦੇ ਚਲਦੇ ਉਨ੍ਹਾਂ ਨੇ ਅਗਲੇ ਦਿਨ ਡਾਕਘਰ ‘ਚ ਆਉਣਾ ਪਿਆ। ਉਨ੍ਹਾਂ ਦੱਸਿਆ ਕਿ ਉਹ ਆਪਣੀ ਡਿਊਟੀ ਦੇ ਚਲਦੇ ਜ਼ਿਆਦਾ ਸਮਾਂ ਡਾਕਘਰ ‘ਚ ਨਹੀਂ ਰੁਕ ਸਕਦੇ। ਇਸ ਲਈ ਉਹ ਲਾਈਨ ‘ਚ ਨਾ ਖੜ੍ਹੇ

ਹੋ ਕੇ ਆਪਣੇ ਇਕ ਦਿਨ ਪਹਿਲਾਂ ਲਏ ਟੋਕਨ ਰਾਹੀਂ ਅੱਗੇ ਆਪਣਾ ਕੰਮ ਕਰਵਾਉਣ ਲਈ ਆਇਆ ਸੀ ਪਰ ਬੀਬੀ ਕਸਟਮਰ ਨੇ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਦੀ ਵੀਡੀਓ ਆਪਣੇ ਮੋਬਾਇਲ ‘ਚ ਬਣਾਉਣੀ ਸ਼ੁਰੂ ਕਰ ਦਿੱਤੀ, ਜਿਸ ਦਾ ਉਨ੍ਹਾਂ ਨੇ ਵਿਰੋਧ ਕੀਤਾ। ਓਧਰ ਬੀਬੀ ਕਸਟਮਰ ਦਾ ਕਹਿਣਾ ਸੀ ਕਿ ਡਾਕਘਰ ‘ਚ ਕਾਫ਼ੀ ਕਸਟਮਰ ਹੋਰ ਵੀ ਖੜ੍ਹੇ ਸਨ, ਜਿਨ੍ਹਾਂ ਸਾਰਿਆਂ ਕੋਲ ਟੋਕਨ

ਸੀ ਪਰ ਐੱਸ. ਐੱਚ. ਓ. ਕੋਲ ਟੋਕਨ ਨਹੀਂ ਸੀ। ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦਾ ਕੰਮ ਵੀ ਸਿਸਟਮ ‘ਚ ਹੀ ਹੋਵੇਗਾ ਕਿਉਂਕਿ ਬਾਕੀ ਲੋਕ ਵੀ ਕਾਫ਼ੀ ਦੇਰ ਤੋਂ ਲਾਈਨ ‘ਚ ਖੜ੍ਹੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ।ਅਜਿਹੇ ‘ਚ ਉਨ੍ਹਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਬੀਬੀ ਕਸਟਮਰ ਮੁਤਾਬਕ ਐੱਸ. ਐੱਚ. ਓ. ਉਨ੍ਹਾਂ ਨਾਲ ਸਹੀ ਸ਼ਬਦਾਬਲੀ ‘ਚ ਗੱਲ ਨਹੀਂ ਸੀ ਕਰ ਰਿਹਾ

ਜਿਸ ਕਾਰਨ ਉਨ੍ਹਾਂ ਨੇ ਆਪਣੇ ਮੋਬਾਇਲ ‘ਤੇ ਉਨ੍ਹਾਂ ਦੀ ਵੀਡੀਓ ਬਣਾਉਣ ਲਈ ਮਜਬੂਰ ਹੋਣਾ ਪਿਆ। ਮਹਿਲਾ ਕਸਟਮਰ ਨੇ ਕਿਹਾ ਕਿ ਉਨ੍ਹਾਂ ਨੇ ਐੱਸ. ਐੱਚ. ਓ. ਨੂੰ ਕਿਹਾ ਸੀ ਕਿ ਡਾਕਘਰ ਦੇ ਨਿਯਮ ਸਾਰਿਆਂ ਲਈ ਇਕ ਹਨ। ਇਸ ਕਰਕੇ ਉਹ ਬਾਕੀ ਲੋਕਾਂ ਵਾਂਗ ਆਪਣਾ ਕੰਮ ਕਰਵਾਉਣ

Leave a Reply

Your email address will not be published. Required fields are marked *