ਕਨੇਡਾ ‘ਚ ਹੋ ਗਈ ਪੰਜਾਬ ਵਾਲੀ, ਲੋਕ ਹੋਏ ਹੈਰਾਨ ਪ੍ਰੇਸ਼ਾਨ

ਦੋਸਤੋ ਪੇਜ਼ ਤੇ ਤੁਹਾਡਾ ਸੁਆਗਤ ਹੈ। ਤੁਸੀਂ ਜਾਣਦੇ ਹੀ ਹੋ ਕਿ ਅਸੀਂ ਹਰ ਰੋਜ ਤੁਹਾਡੇ ਲਈ ਨਵੀਂ ਤੋਂ ਨਵੀਂ ਜਾਣਕਾਰੀ ਲੈ ਕੇ ਆਉਂਦੇ ਰਹਿੰਦੇ ਹਾਂ। ਅਸੀ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਸਾਡੀਆਂ ਸਾਰੀਆਂ ਪੋਸਟਾਂ ਵਿੱਚ ਦਿੱਤੀ ਜਾਣਕਾਰੀ ਤੁਹਾਡੇ ਕਿਸੇ ਕੰਮ ਆ ਸਕੇ। ਬ੍ਰੈਂਪਟਨ ‘ਚ ਸੋਮਵਾਰ ਦੀ ਸਵੇਰ ਉਸ ਸਮੇਂ ਹਫੜਾ ਤਫੜੀ ਮਚ ਗਈ ਜਦੋਂ ਸਵੇਰੇ ਬਿਜਲੀ ਗੁੱਲ ਹੋਣ ਕਾਰਨ “ਪੰਜਾਬ ਦੇ ਸੋਮਵਾਰ ਵਾਲੇ ਕੱਟ” ਦੀ ਯਾਦ ਆ ਗਈ। ਤਕਰੀਬਨ 4,000 ਘਰਾਂ ‘ਚ ਬਿਜਲੀ ਗੁੱਲ ਹੋਈ।

ਗੋਰਵੇ ਡਰਾਈਵ ਤੋਂ ਬ੍ਰਾਮਲੇਲੀ ਰੋਡ ਅਤੇ ਸੈਂਡਲਵੁੱਡ ਪਾਰਕਵੇਅ ਤੋਂ ਬੋਵੈਰਡ ਡ੍ਰਾਇਵ ਦੇ ਖੇਤਰ ਵਿੱਚ ਘਰ ਅਤੇ ਕਾਰੋਬਾਰ ਇਸ ਕਾਰਨ ਪ੍ਰਭਾਵਤ ਹੋਏ।ਹਾਲਾਂਕਿ, ਸਵੇਰੇ 10 ਵਜੇ ਬਿਜਲੀ ਬਹਾਲ ਹੋ ਗਈ ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਪਾਇਆ ਕਿ ਬਿਜਲੀ ਗੁੱਲ ਹੋਣ ਦਾ ਕਾਰਨ ਕੀ ਰਿਹਾ ਸੀ।

ਜੇਕਰ ਤੁਸੀਂ ਦੇਸ਼ ਦੁਨੀਆਂ ਦੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣੀਆਂ ਚਾਹੁੰਦੇ ਹੋ ਤਾਂ ਇਸ ਪੋਸਟ ਦੇ ਉਪਰ ਦਿੱਤੇ “Follow” ਬਟਨ ਨੂੰ ਦਬਾਓ ਅਤੇ ਪੇਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਸਾਡੇ ਵੱਲੋਂ ਦਿੱਤੀ ਗਈ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ।

Leave a Reply

Your email address will not be published. Required fields are marked *