ਕੈਨੇਡਾ ਤੋਂ ਵਿਦਿਆਰਥੀਆਂ ਲਈ ਮਾੜੀ ਖ਼ਬਰ

ਕੈਨੇਡਾ ਤੋਂ ਪੂਰੇ ਪੰਜਾਬ ਲਈ ਚਿੰਤਾ ਵਾਲੀ ਖਬਰ ਆ ਰਹੀ ਹੈ ਸਾਡੇ ਪੰਜਾਬ ਤੋਂ ਨੌਜਵਾਨ ਕੈਨੇਡਾ ਵਿਚ ਜਾ ਕੇ ਪੜਾਈ ਕਰ ਕੇ ਆਪਣੀ ਜ਼ਿੰਦਗੀ ਬਣਾਉਣ ਵਾਸਤੇ ਪੰਜਾਬੀ ਤੇਜ਼ੀ ਨਾਲ ਆਈਲਟਸ ਕਰ ਕੇ ਜਾ ਰਹੇ ਹਨ। ਇੱਥੇ ਨੌਜਵਾਨ ਪੜਾਈ ਕਰਨ ਵਾਸਤੇ ਜਾਂਦੇ ਹਨ ਪਰ ਉੱਥੇ ਇਹਨਾਂ ਦੀਆਂ ਹਰ-ਕਤਾਂ ਤੋਂ ਪੂਰੇ ਪੰਜਾਬੀ ਸਮਾਜ ਦਾ ਸਿਰ ਸ਼-ਰਮ ਨਾਲ ਝੁਕਦਾ ਜਾ ਰਿਹਾ ਹੈ।ਤੁਹਾਨੂੰ ਦੱਸ ਦੇਈਏ ਕਿ ਆਪਣੀਆਂ ਹਰ-ਕਤਾਂ ਕਰ ਕੇ ਕਦੇ ਇਹ ਜਿੱਥੇ ਰਹਿੰਦੇ ਹਨ ਉੱਥੇ ਦੇ ਖਿਲਾਰਿਆਂ ਦੀਆਂ ਇਹਨਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਹਨ

ਜਿਸ ਵਿਚ ਘਰਾਂ ਦੇ ਮਾਲਿਕ ਇਹਨਾਂ ਕੋਲੋਂ ਬੇਹੱਦ ਤੰਗ ਹੁੰਦੇ ਨੇ ਤੇ ਦੂਜੇ ਪਾਸੇ ਪੰਜਾਬੀ ਨੌਜਵਾਨਾਂ ਦੀਆਂ ਲੜਾਈਆਂ ਤਾਂ ਹੁਣ ਆਮ ਹੋ ਗਈਆਂ ਹਨ। ਜਿਹਨਾਂ ਕਰ ਕੇ ਸਟੂਡੈਂਟਸ ਦੇ ਨਾਲ ਉੱਥੇ ਦੇ ਲੋਕ ਨ-ਫ਼ਰਤ ਕਰਨ ਲੱਗ ਪਏ ਹਨ। ਆਲਮ ਇਹ ਹੈ ਕਿ ਕੁਝ ਕਿ ਇਹੋ ਜਿਹਿਆਂ ਕਰ ਕੇ ਸਾਰੇ ਸਟੂਡੈਂਟਸ ਨੂੰ ਗ-ਲਤ ਨਿਗਾਹ ਨਾਲ ਦੇਖਿਆ ਜਾ ਰਿਹਾ ਹੈ।

ਦੱਸ ਦੇਈਏ ਕਿ ਹੁਣ ਇਹਨਾਂ ਦੀਆਂ ਵਾਰ ਦਾਤਾਂ ਤੋਂ ਤੰਗ ਆਈ ਕੈਨੇਡਾ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਕੈਨੇਡਾ ਦੀ ਸਰਕਾਰ ਨੇ ਹੁਣ ਇਹਨਾਂ ਨੌਜਵਾਨਾਂ ਨੂੰ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹਨਾਂ ਵਿਚੋਂ ਕੁਝ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਤੇ ਕੁਝ ਕੁ ਦੀ ਪਛਾਣ ਕੀਤੀ ਜਾ ਰਹੀ ਹੈ ਜਿਹਨਾਂ ਨੂੰ ਵੀ ਜਲਦ ਡਿਪੋਰਟ ਕਰ ਦਿੱਤਾ ਜਾਵੇਗਾ। ਇਸ ਨਾਲ ਸਬੰਧਿਤ ਕਈ ਵੀਡੀਉ ਸਾਹਮਣੇ ਆ ਚੁੱਕੀਆਂ ਹਨ। ਇੰਝ ਲਗਦਾ ਹੈ ਕਿ ਇਹਨਾਂ ਨੂੰ ਕਿਸੇ ਸਰਕਾਰ ਜਾਂ ਪੁਲਿਸ ਦਾ ਕੋਈ dar ਹੀ ਨਹੀਂ ਹੈ।

ਇਹ ਵਿਦਿਆਰਥੀ ਸ਼ਰੇਆਮ ਹੀ ladai ਕਰ ਰਹੇ ਹਨ ਤੇ ਇਸ ਦੇ ਨਾਲ ਹੀ ਉਹ ਗੱਡੀਆਂ ਭੰਨ ਦੇ ਵੀ ਨਜ਼ਰ ਆਉਂਦੇ ਹਨ। ਕੈਨੇਡਾ ਜਾਂ ਹੋਰ ਵਿਦੇਸ਼ੀ ਥਾਵਾਂ ਤੇ ਲੋਕ ਅਪਣਾ ਕਰੀਅਰ ਬਣਾਉਣ ਜਾਂਦੇ ਹਨ ਪਰ ਕੁੱਝ ਲੋਕਾਂ ਨੂੰ ਉੱਥੇ ਜਾ ਕੇ ਵੀ ਇਸ ਦਾ ਮਤਲਬ ਪਤਾ ਨਹੀਂ ਹੁੰਦਾ ਕਿ ਉਹ ਉੱਥੇ ਕੀ ਕਰਨ ਆਏ ਹਨ। ਇਸ ਤਰ੍ਹਾਂ ਦੇ ਕੁਝ ਨੌਜਵਾਨਾਂ ਕਰਕੇ ਬਾਕੀ ਦੇ ਨੌਜਵਾਨਾਂ ਦੀ ਜਿੰਦਗੀ ਵੀ ਹੁਣ ਦਾਅ ਤੇ ਲਾ ਦਿੱਤੀ ਹੈ। ਕਨੇਡਾ ਸਰਕਾਰ ਦਾ ਸਹੀ ਕਦਮ ਹੈ ਇਸ ਤਰ੍ਹਾਂ ਦੇ ਵਿਦਿਆਰਥੀਆਂ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ।

Leave a Reply

Your email address will not be published. Required fields are marked *