ਚੰਡੀਗੜ੍ਹ ਲਈ ਸੀ ਕੋਠੀ-ਦੋਸਤਾਂ ਦੀ ਪੈਗੀ ਮਾੜੀ ਨੀਤ

ਵੀਡੀਓ ਥਲੇ ਹੈ ਜਾਕੇ ਦੇਖੋ ਜੀ ਰੋਪੜ ਪੁਲਿਸ ਨੇ ਕੁਝ ਦਿਨ ਪਹਿਲਾਂ ਲਾ-ਪ-ਤਾ ਹੋਏ ਇਨਕਮ ਟੈਕਸ ਦੇ ਵਕੀਲ ਦੀ ਆਡੀ ਕਾਰ ਨਹਿਰ ਵਿਚੋਂ ਕੱਢੀ ਹੈ। ਵਕੀਲ ਦੇ ਭਰਾ ਗੁਰਜੰਟ ਸਿੰਘ ਨੇ 2 ਅਗਸਤ ਨੂੰ ਮੋਰਿੰਡਾ ਪੁਲਿਸ ਨੂੰ ਦ-ਰ-ਖਾ-ਸ-ਤ ਦਿੱਤੀ ਸੀ ਕੇ ਉਨ੍ਹਾਂ ਦਾ ਭਰਾ 31 ਜੁਲਾਈ ਨੂੰ ਲੱਗਭੱਗ 10 ਵਜੇ ਪਰਿਵਾਰ ਨੂੰ ਇਹ ਕਹਿ ਕੇ ਆਇਆ ਸੀ ਕਿ ਉਹ ਮੋਰਿੰਡਾ ਨੇੜੇ ਧਨੋਰੀ ਪਿੰਡ ਵਿੱਚ 2 ਜਣਿਆਂ ਨੂੰ ਮਿਲਣ ਜਾ ਰਿਹਾ ਹੈ। ਉਸ ਦਾ ਖਰੜ ਅਦਾਲਤ ਵਿੱਚ ਚੰਡੀਗੜ੍ਹ ਵਾਲੀ ਕੋਠੀ ਦੇ ਸੰਬੰਧ ਵਿੱਚ ਕੇ-ਸ ਚਲਦਾ ਸੀ। ਕਿਸੇ ਮਾਮਲੇ ਵਿਚ ਉਸ ਨੂੰ ਕਿਸੇ ਨੇ ਫੋਨ ਕਰਕੇ

ਬੁਲਾਇਆ ਸੀ।ਇਸ ਤੋਂ ਬਾਅਦ ਉਸ ਦੀ ਕੋਈ ਉ-ਘ-ਸੁ-ਘ ਨਹੀਂ ਲੱਗੀ ਅਤੇ ਉਸ ਨੇ ਫੋਨ ਵੀ ਨਹੀਂ ਚੁੱਕਿਆ। ਹੁਣ ਪੁਲਿਸ ਨੂੰ ਉਸ ਦੀ ਆਪਣੀ ਕਾਰ ਨਹਿਰ ਵਿੱਚੋਂ ਮਿਲੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮੋਰਿੰਡਾ ਪੁਲਿਸ ਸਟੇਸ਼ਨ ਵਿਚ 2 ਅਗਸਤ ਨੂੰ ਗੁਰਜੰਟ ਸਿੰਘ ਨੇ ਦ-ਰ-ਖਾ-ਸ-ਤ ਦਿੱਤੀ ਸੀ ਕਿ ਉਸ ਦੇ ਭਰਾ ਦਾ ਖਰੜ

ਅਦਾਲਤ ਵਿਚ ਕਿਸੇ ਚੰਡੀਗੜ੍ਹ ਵਾਲੀ ਕੋਠੀ ਦੇ ਸਬੰਧ ਵਿਚ ਕੇ-ਸ ਚੱਲ ਰਿਹਾ ਹੈ।ਉਸ ਨੂੰ ਧਨੋਰੀ ਦੇ 2 ਬੰਦਿਆਂ ਨੇ ਇਸ ਕੇ-ਸ ਨੂੰ ਨਿ-ਪ-ਟਾ-ਉ-ਣ ਦੇ ਸਬੰਧ ਵਿਚ ਫੋਨ ਕਰਕੇ ਬੁਲਾਇਆ ਸੀ। ਗੁਰਜੰਟ ਸਿੰਘ ਨੇ ਆਪਣੇ ਬਿਆਨ ਵਿਚ ਦੱਸਿਆ ਹੈ ਕਿ ਉਸ ਦਾ ਭਰਾ ਜੋ ਕਿ ਇੱਕ ਵਕੀਲ ਹੈ। 31 ਜੁਲਾਈ ਨੂੰ ਆਪਣੇ ਘਰ ਤੋਂ ਲੱਗ-ਭੱਗ 10 ਵਜੇ ਧਨੌਰੀ ਲਈ ਔਡੀ ਕਾਰ ਤੇ ਆਇਆ। ਇਸ ਤੋਂ ਬਾਅਦ ਇਹ

ਵੀ ਪਤਾ ਲੱਗਦਾ ਹੈ ਕਿ ਲਾ-ਪ-ਤਾ ਹੋਇਆ ਵਕੀਲ ਪਿੰਡ ਧਨੋਰੀ ਪਹੁੰਚਿਆ ਅਤੇ ਉਪਰੋਕਤ ਵਿਅਕਤੀਆਂ ਨੂੰ ਵੀ ਮਿਲਿਆ। ਇਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਲੱਗਾ ਅਤੇ ਉਹ ਫੋਨ ਵੀ ਨਹੀਂ ਸੁਣ ਰਿਹਾ।ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਮੋਰਿੰਡਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਇੱਥੇ ਦੱਸਣਾ ਬਣਦਾ ਹੈ ਕਿ ਗੁਰਜੰਟ ਸਿੰਘ ਦੀ ਰਿ-ਹਾ-ਇ-ਸ਼ ਡੇਰਾਬੱਸੀ

ਵਿਖੇ ਹੈ। ਸੀਨੀਅਰ ਅਧਿਕਾਰੀ ਅਨੁਸਾਰ ਪੁੱ-ਛ-ਗਿੱ-ਛ ਦੌਰਾਨ ਪਤਾ ਲੱਗਾ ਹੈ ਕਿ ਦੋ-ਸ਼ੀ-ਆਂ ਨੇ ਵਕੀਲ ਦੀ ਜਾਨ ਲੈ ਲਈ ਹੈ। ਇਸ ਮਾਮਲੇ ਵਿੱਚ 2 ਦੋ-ਸ਼ੀ ਸਾਹਮਣੇ ਆਏ ਹਨ। ਵਕੀਲ ਦੀ ਆਡੀ ਕਾਰ ਨਹਿਰ ਵਿਚੋਂ ਬ-ਰਾ-ਮ-ਦ ਕੀਤੀ ਗਈ ਹੈ। ਜਾਂਚ ਦੌਰਾਨ ਜੋ ਤੱਥ ਸਾਹਮਣੇ ਆਉਣਗੇ। ਉਸੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੇ ਵੀਡੀਓ ਰਿਪੋਰਟ

Leave a Reply

Your email address will not be published. Required fields are marked *