ਜਦੋਂ ਉਸੇ ਅੰਦਾਜ਼ ‘ਚ ਬਚਪਨ ਦੀਆਂ ਤਸਵੀਰਾਂ ਦੁਬਾਰਾ ਖਿਚਵਾਈਆਂ ਤਾਂ ਵੇਖ ਕੇ ਹਾਸਾ ਨਹੀਂ ਰੁਕ ਰਿਹਾ

ਬਚਪਨ ਸਭ ਦੀ ਸਭ ਤੋਂ ਖੂਬਸੂਰਤ ਯਾਦ ਹੁੰਦੀ ਹੈ ਅਤੇ ਬਚਪਨ ਵਿਚ ਖਿਚਵਾਈਆਂ ਤਸਵੀਰਾਂ ਦੇ ਟੇੜੇ ਪੋਜ ਫਿਰ ਤੋਂ ਬਣਾ ਕੇ ਤਸ‍ਵੀਰ ਖਿਚਾਓਣਾ ਕਿੰਨਾ ਮਜੇਦਾਰ ਹੁੰਦਾ ਹੈ ਵੇਖੋ ਉਸਦੇ ਨਮੂਨੇ ।

ਸ਼ਕਲ ਤੋਂ ਬਿਨਾ ਇਹਨਾਂ ਤਿੰਨਾਂ ਵਿਚ ਕੁਝ ਵੀ ਨਹੀਂ ਬਦਲਿਆ ਕਾਰ ਵੀ ਉਹੀ ਲੱਗਦੀ ਹੈ

ਬਾਥਰੂਮ ਵਿਚ ਇਕੱਠੇ ਨਹਾਉਣ ਦਾ ਸ਼ੋਂਕ ਇਹਨਾਂ ਦਾ ਪੁਰਾਣਾ ਹੈ ਤਾ ਹੀ ਹੁਣ ਵੀ ਇਕੱਠੇ ਹੀ ਨਜਰ ਆ ਰਹੇ ਹਨ

ਪਾਪਾ ਦੀ ਗੋਦ ਉਦੋਂ ਵੀ ਸੁਕੂਨ ਦਿੰਦੀ ਸੀ ਹੁਣ ਵੀ ਦਿੰਦੀ ਹੈ । ਬਸ ਸਾਇਜ ਹੀ ਕੁੱਝ ਵੱਧ ਗਿਆ ਹੈ ਇਸਲਈ ਹੁਣ ਉਨ੍ਹਾਂ ਦੀਆ ਬਾਹਾਂ ਵਿੱਚ ਸਮਾ ਨਹੀਂ ਸਕਦਾ ।

ਬਚਪਨ ਦੀਆ ਹਰਕਤਾਂ ਅੱਜ ਵੀ ਯਾਦ ਵੀ ਆਉਂਦੀਆਂ ਹਨ

ਬਚਪਨ ਦੇ ਦਿਨਾਂ ਵਿਚ ਖਿਚਵਾਈ ਤਸਵੀਰ ਅਤੇ ਹੁਣ ਦੀ ਤਸਵੀਰ ਵਿਚ ਸਿਰਫ ਉਮਰ ਦਾ ਫਰਕ

ਤਿੰਨੇ ਭਰਾਵਾ ਨੇ ਬਚਪਨ ਵਿਚ ਕੀਤੀ ਮਸਤੀ ਨੂੰ ਫਿਰ ਦੋਹਰਾਇਆ

ਛੋਟੇ ਭਰਾ ਨੂੰ ਗੋਦ ਵਿਚ ਲੈ ਕੇ ਖਿਚਵਾਈ ਤਸਵੀਰ ਪਰ ਹੁਣ ਭਰਾ ਨੂੰ ਗੋਦ ਵਿਚ ਲੈਣਾ ਔਖਾ ਹੋ ਗਿਆ ਹੈ,

ਪਾਪਾ ਨਾਲ ਬਚਪਨ ਵਿਚ ਖਿਚਵਾਈ ਇਹ ਤਸਵੀਰ ਪਰ ਹੁਣ ਪਾਪਾ ਲਈ ਸਾਨੂੰ ਦੋਨਾਂ ਨੂੰ ਗੋਦ ਵਿਚ ਚੁੱਕਣਾ ਮੁਸ਼ਕਿਲ ਹੋ ਰਿਹਾ ਹੈ,

ਇਨ੍ਹਾਂ ਦਾ ਅਤੇ ਕਾਰਟਨ ਦਾ ਆਕਾਰ ਬਹੁਤ ਵੱਡਾ ਹੋ ਗਿਆ ਤਾਂ ਯਾਦਾਂ ਦਾ ਅਹਿਸਾਸ ਨਹੀਂ ਬਦਲਿਆ, ਇਸਲਈ ਅੰਦਾਜ ਵੀ ਨਹੀਂ ਬਦਲਾ ।

ਤਿੰਨੇ ਭਰਾਵਾਂ ਨੇ ਮਾਂ ਨਾਲ ਖਿਚਵਾਈ ਇਹ ਤਸਵੀਰ ਅੱਜ ਵੀ ਯਾਦਾਂ ਨੂੰ ਤਾਜਾ ਕਰਦੀ ਹੈ

Leave a Reply

Your email address will not be published. Required fields are marked *