ਜਿੱਤਣ ਤੋਂ ਬਾਅਦ ਟਰੂਡੋ ਨੇ ਦੇਖੋ ਕੀ ਕੀਤਾ

ਮਾਂਟਰੀਅਲ – ਕੈਨੇਡਾ ਚੋਣਾਂ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਇਕ ਵਾਰ ਫਿਰ ਮੱਲਾਂ ਮਾਰੀਆਂ ਹਨ। ਬੇਸ਼ੱਕ ਉਸ ਨੇ 151 ਸੀਟਾਂ ਦੇ ਨਾਲ ਜਿੱਤ ਦਰਜ ਕੀਤੀ ਅਤੇ ਆਉਣ ਵਾਲੇ ਕੁਝ ਦਿਨਾਂ ‘ਚ ਗਠਜੋੜ ਵਾਲੀ ਸਰਕਾਰ ਬਣਾਵੇਗੀ। ਫੈਸਲੇ ਸਾਹਮਣੇ ਆਉਣ ਤੋਂ ਬਾਅਦ ਜਸਟਿਨ ਟਰੂਡੋ ਸਵੇਰੇ-ਸਵੇਰੇ ਮਾਂਟਰੀਅਲ ਵਾਸੀਆਂ ਨੂੰ ਮਿਲਣ ਪਹੁੰਚੇ। ਇਸ ਦੀ ਜਾਣਕਾਰੀ ਲਿਬਰਲ ਆਗੂ ਜਸਟਿਨ ਟਰੂਡੋ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਫੋਟੋਆਂ ਸ਼ੇਅਰ ਕਰਦਿਆਂ ਦਿੱਤੀ।ਟਵੀਟ ‘ਚ ਫੋਟੋਆਂ ਸ਼ੇਅਰ ਕਰਦਿਆਂ ਨਾਲ ਲਿੱਖਿਆ ਕਿ ਮਾਂਟਰੀਅਲ ਵਾਸੀਆਂ

ਦੀ ਚੋਣਾਂ ‘ਚ ਹਮਾਇਤ ਕਰ ਲਈ ਧੰਨਵਾਦ ਕਰਦਿਆਂ ਸਵੇਰ ਦੀ ਸ਼ੁਰੂਆਤ, ਜਿਵੇਂ ਕਿ ਮੈਂ 2015 ‘ਚ ਕੀਤਾ ਸੀ। ਮੈਂ ਜਾਣਦਾ ਹਾਂ ਕਿ ਸਾਡੇ ਸਾਹਮਣੇ ਕਾਫੀ ਕੰਮ ਜੋ ਕਰਨੇ ਅਜੇ ਬਾਕੀ ਨੇ।’ ਦੱਸ ਦਈਏ ਕਿ ਇਸ ਤੋਂ ਕੁਝ ਦੇਰ ਪਹਿਲਾਂ ਹੀ ਟਰੂਡੋ ਨੇ ਟਵਿੱਟਰ ‘ਤੇ ਇਕ ਫੋਟੋ ਸ਼ੇਅਰ

ਕੀਤੀ, ਜਿਸ ‘ਚ ਉਹ ਆਪਣੀ ਨਾਲ ਖੜ੍ਹੇ ਹਨ। ਦੱਸ ਦਈਏ ਕਿ ਲਿਬਰਲ ਸਰਕਾਰ ਨੂੰ ਫੈਡਰਲ ਚੋਣਾਂ ‘ਚ ਦੂਜੀ ਵਾਰ ਆਪਣੀ ਜਿੱਤ ਦਰਜ ਕੀਤੀ ਹੈ। ਲੋਕਾਂ ਵੱਲੋਂ ਕੀਤੀ ਗਈ ਹਮਾਇਤ ਦਾ ਹੁਣ ਜਸਟਿਨ ਟਰੂਡੋ ਮੁੱਲ ਕਿਵੇਂ ਮੋੜਦੇ ਹਨ ਇਹ ਤਾਂ ਅੱਗੇ ਜਾ ਕੇ ਹੀ ਪਤਾ ਲੱਗ ਪਾਵੇਗਾ।

ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ

ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Leave a Reply

Your email address will not be published. Required fields are marked *