ਜੱਜ ਨੇ ਕੀਤਾ ਕੈਦੀ ਦੇ ਹੱਕ ਵਿਚ ਫੈਸਲਾ ਕਲਪੀ ਮਾਂ ਨੇ ਅਦਾਲਤ ਦੇ ਬਾਹਰ ਕਰਤਾ ਇਹ ਕੰਮ

ਇਸ ਵੇਲੇ ਦੀ ਵੱਡੀ ਖਬਰ ਦਿਲੀ ਤੋਂ ਆ ਰਹੀ ਹੈ ਜਿਥੇ ਜੱਜ ਦੇ ਇਸ ਫੈਸਲੇ ਕਾਰਨ ਕਲਪੀ ਹੋਈ ਮਾਂ ਨੇ ਕਰਤਾ ਜੋ ਕੰਮ ਦੇਖਕੇ ਹਰ ਕੋਈ ਸੋਚਣ ਤੇ ਮਜਬੂਰ ਹੋ ਗਿਆ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਨਿਰਭਯਾ ਕੇਸ ‘ਚ ਮੌ ਤ ਦੀ ਸ ਜ਼ਾ ਸੁਣਾਈ ਗਈ ਚਾਰ ਕੈਦੀਆਂ ਚੋਂ ਇੱਕ ਪਵਨ ਗੁਪਤਾ ਨੂੰ ਬੁੱਧਵਾਰ ਨੂੰ ਕਾਨੂੰਨੀ ਸਹਾਇਤਾ ਦੀ ਪੇਸ਼ਕਸ਼ ਕੀਤੀ। ਦੋ ਸ਼ੀ ਪਵਨ ਨੇ ਕਿਹਾ ਸੀ ਕਿ ਉਸ ਕੋਲ ਵਕੀਲ ਨਹੀਂ ਹੈ, ਜਿਸ ਤੋਂ ਬਾਅਦ ਅਦਾਲਤ ਨੇ ਇਹ ਪੇਸ਼ਕਸ਼ ਕੀਤੀ। ਐਡੀਸ਼ਨਲ ਸੈਸ਼ਨ

ਜੱਜ ਧਰਮਿੰਦਰ ਰਾਣਾ ਨੇ ਪਵਨ ਵੱਲੋਂ ਦੇਰੀ ‘ਤੇ ਨਾ ਰਾ ਜ਼ ਗੀ ਜ਼ਾਹਰ ਕੀਤੀ ਅਤੇ ਕਿਹਾ ਕਿ ਉਸਨੇ ਆਪਣੇ ਪਹਿਲੇ ਵਕੀਲ ਨੂੰ ਹ ਟਾ ਦਿੱਤਾ ਹੈ ਅਤੇ ਹੁਣ ਨਵਾਂ ਵਕੀਲ ਲੈਣ ਲਈ ਸਮੇਂ ਦੀ ਜ਼ਰੂਰਤ ਹੈ ਨਿਰਭਯਾ ਦੇ ਮਾਪਿਆਂ ਅਤੇ ਦਿੱਲੀ ਸਰਕਾਰ ਨੇ ਮੰਗਲਵਾਰ ਨੂੰ ਅਦਾਲਤ ‘ਚ ਕੈਦੀਆਂ ਖਿ ਲਾ ਫ ਨਵਾਂ ਮੌਤ ਦਾ ਵਾ ਰੰ ਟ ਜਾਰੀ ਕਰਨ ਦੀ ਬੇਨਤੀ ਕੀਤੀ ਸੀ। ਪਵਨ ਗੁਪਤਾ, ਵਿਨੈ ਕੁਮਾਰ ਸ਼ਰਮਾ

ਅਕਸ਼ੈ ਕੁਮਾਰ ਅਤੇ ਮੁਕੇਸ਼ ਕੁਮਾਰ ਸਿੰਘ ਨੂੰ 1 ਫਰਵਰੀ ਨੂੰ ਸਵੇਰੇ 6 ਵਜੇ ਫਾਂ ਸੀ ਦਿੱਤੀ ਜਾਣੀ ਸੀ। ਦੂਜੀ ਵਾਰ ਮੌ ਤ ਦਾ ਵਾ ਰੰ ਟ ਮੁਲਤਵੀ ਕਰ ਦਿੱਤਾ ਗਿਆ ਇਸ ਦੌਰਾਨ ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਚਾਰਾਂ ਦੋ ਸ਼ੀ ਆਂ ਨੂੰ ਫਾਂ ਸੀ ‘ਚ ਦੇਰੀ ਨੂੰ ਲੈ ਕੇ ਅਦਾਲਤ

ਦੇ ਬਾਹਰ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਜੱਜ ਦੋ ਸ਼ੀ ਆਂ ਨੂੰ ਫਾਂ ਸੀ ਦੀ ਤਰੀਕ ਤੈਅ ਨਹੀਂ ਕਰਨਾ ਚਾਹੁੰਦਾ ਅਤੇ ਉਨ੍ਹਾਂ ਦਾ ਸਮਰਥਨ ਕਰ ਰਿਹਾ ਹੈ। ਮੈਂ ਸੁਪਰੀਮ ਕੋਰਟ ਨੂੰ ਮੌ ਤ ਦਾ ਵਾ ਰੰ ਟ ਜਾਰੀ ਕਰਨ ਦੀ ਅਪੀਲ ਕਰਦੀ ਹਾਂ ਕਿਉਂਕਿ ਪਟਿਆਲਾ ਹਾਊਸ ਕੋਰਟ ਨਵੇਂ ਮੌ ਤ ਵਾ ਰੰ ਟ ਜਾਰੀ ਕਰਨ ਦੇ ਮੂਡ ‘ਚ ਨਹੀਂ ਹੈ

Leave a Reply

Your email address will not be published. Required fields are marked *