ਤੁਸੀਂ ਇੰਝ ਲੈ ਸਕਦੇ ਹੋ ਕਨੇਡਾ ਦੀ ਨਾਗਰਿਕਤਾ…ਦੇਖੋ ਵੀਡੀਓ

ਕੈਨੇਡਾ ਜਾਨ ਦੀ ਅਜਕਲ ਦੀ ਪੀੜ੍ਹੀ ਵਿਚ ਇਕ ਦੌਰ ਝੀ ਲੱਗੀ ਹੋਈ ਹੈ ਹਰ ਕੋਈ ਚਾਹੁੰਦਾ ਹੈ ,ਉਹ ਵਿਦੇਸ਼ ਜਾ ਕੇ ਸੈੱਟ ਹੋ ਜਾਵੇ ਤੇ ਵਿਦੇਸ਼ ਜਾਨ ਲਈ ਸਬ ਤੋਂ ਜ਼ਿਆਦਾ ਪਹਿਲ ਤਾ ਕਨੇਡਾ ਨੂੰ ਹੀ ਦਿੱਤੀ ਜਾਂਦੀ ਹੈ ਇਹ ਸਬ ਤਾ ਤੁਸੀਂ ਜਾਣਦੇ ਹੀ ਹੋ | ਪੰਜਾਬ ਦੀ ਨਵੀ ਪੀੜੀ ਦਾ ਰੁਝਾਨ ਵਿਦੇਸ਼ ਵਿਚ ਬਹੁਤ ਜ਼ਿਆਦਾ ਵੱਧ ਚੁਕਾ ਹੈ |ਹੁਣ ਗੱਲ ਆ ਕੇ ਮੁਕਦੀ ਹੈ ਕਿ ਇਥੋਂ ਤਾ ਸਾਰੇ ਸਟੱਡੀ ਵੀਜੇ ਤੇ ਬਾਹਰ ਚੱਲ ਜਾਣਦੇ ਹਨ ਪਰ ਕਿ ਸਾਰੇ ਹੀ ਸਟੂਡੈਂਟ ਪੱਕੇ ਹੋ ਜਾਣਦੇ ਹਨ ? ਕਿ ਕਨੇਡਾ ਦੀ ਨਾਗਰਿਕਤਾ ਸਾਰੇ ਹੀ ਸਟੂਡੈਂਟਸ ਨੂੰ ਮਿਲ ਜਾਂਦੀ ਹੈ |ਜੇ ਮਿਲਦੀ ਹੈ ਤਾ ਕਿਵੇਂ ਕਨੇਡਾ ਦੀ ਪੱਕੀ ਨਾਗਰਿਕਤਾ ਮਿਲਦੀ ਹੈ |

ਕਿਹੜਾ ਕੋਰਸ ਕਰਕੇ ਤੁਸੀਂ ਕਨੇਡਾ ਦੀ ਨਾਗਰਿਕਤਾ ਪਾ ਸਕਦੇ ਹੋ | ਵੈਸੇ ਤਾ ਕਨੇਡਾ ਵਿਚ ਬਹੁਗਿਣਤੀ ਵਿਚ ਪੰਜਾਬੀ ਤੇ ਭਾਰਤੀ ਵਸਦੇ ਹਨ |ਬਹੁਤ ਸਾਰੇ ਪੰਜਾਬੀ ਤੇ ਭਾਰਤੀ ਇਥੋਂ ਦੇ ਪੱਕੇ ਵਸਨੀਕ ਵੀ ਬਣ ਚੁੱਕੇ ਹਨ | ਪਰ ਜੋ ਨੌਜਵਾਨ ਮੁੰਡੇ ਕੁੜੀਆਂ ਹੁਣ ਸਟੱਡੀ ਵੀਜੇ ਤੇ ਕਨੇਡਾ ਜਾ ਰਹੇ ਹਨ ਓਹਨਾ ਲਈ ਇਹ ਕੁਸ਼ ਮਹੱਤਵਪੂਰਨ ਜਾਣਕਾਰੀਆਂ ਹੈ ਜੇ ਤੁਸੀਂ ਕਨੇਡਾ ਜਾਣਾ ਹੈ ਤਾ ਕਿਹੜਾ ਕੋਰਸ ਲੈ ਕੇ ਜਾਓ, ਜਿਸ ਨਾਲ ਭਵਿੱਖ ਵਿਚ ਤੁਹਾਨੂੰ ਕਨੇਡਾ ਦੀ ਨਾਗਰਿਕਤਾ ਲੈਣ ਵਿਚ ਕਿਸੇ ਤਰਾਂ ਦੀ ਮੁਸ਼ਕਿਲ ਨਾ ਆਵੇ|

ਕੋਰਸ ਦੀ ਚੋਣ ਕਰਨਾ ਕਨੇਡਾ ਦੀ ਵੀਜ਼ਾ ਪ੍ਰਾਪਤ ਕਰਣ ਲਯੀ ਬਹੁਤ ਈ ਇਕ ਅਹਿਮ ਹੁੰਦਾ ਹੈ | ਜੋ ਵੀ ਸਟੱਡੀ ਤੁਸੀਂ ਪਹਿਲਾ ਕੀਤੀ ਹੈ ਕੋਰਸ ਵੀ ਉਸ ਦੇ ਹਿਸਾਬ ਨਾਲ ਹੀ ਅਗੇ ਚੁਣੋ, ਜੇ ਤੁਸੀਂ ਏਦਾਂ ਨਹੀਂ ਕਰਦੇ ਤਾ ਇਸ ਨਾਲ ਵੀ ਤੁਹਾਨੂੰ ਵੀਜ਼ਾ ਨਹੀਂ ਮਿਲਦਾ ਤੇ ਕੈਨੇਡਾ ਦੀ ਅੰਬੈਸੀ ਤੁਹਾਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੰਦੀ ਹੈ |

Leave a Reply

Your email address will not be published. Required fields are marked *