ਪਤਨੀ ਪੂਰੀ ਰਾਤ ਕਰਦੀ ਰਹੀ ਪਤੀ ਦੀ ਉਡੀਕ, ਸਵੇਰ ਹੁੰਦੇ ਹੀ ਉੱਡ ਗਏ ਹੋਸ਼

ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਪਿੰਡ ਦੀ ਹਰਪ੍ਰੀਤ ਕੌਰ ਨੇ ਦੱਸਿਆ ਹੈ ਕਿ 14 ਤਰੀਕ ਨੂੰ ਉਸ ਦੇ ਪਤੀ ਦੀ ਜਾਨ ਲੈ ਲਈ ਗਈ ਸੀ। ਉਸ ਨੇ ਪੁਲਸ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਸੀ ਕਿ ਉਸ ਦੇ ਪਤੀ ਨਾਲ ਅਜੇ ਨਾਮ ਦਾ ਲੜਕਾ ਸੀ ਅਤੇ ਪਿੰਡ ਦੇ ਹੀ ਪੰਮਾ ਨਾਮ ਦੇ ਲੜਕੇ ਦੀ ਇੱਕ ਦਿਨ ਪਹਿਲਾਂ ਉਨ੍ਹਾਂ ਨਾਲ ਕਿਸੇ ਗੱਲ ਨੂੰ ਲੈ ਕੇ ਤਕ-ਰਾਰ ਹੋਇਆ ਸੀ। ਪੁਲਿਸ ਨੇ ਉਨ੍ਹਾਂ ਤੋਂ ਦੋ-ਸ਼ੀਆਂ ਨੂੰ ਫੜਨ ਲਈ ਦੋ ਦਿਨ ਦਾ ਸਮਾਂ ਮੰਗਿਆ ਸੀ ਪਰ ਇਸ ਦੌਰਾਨ ਅੱਠ ਦਿਨ ਬੀਤ ਚੁੱਕੇ ਹਨ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜੇਕਰ ਪੁਲਿਸ ਨੇ ਉਨ੍ਹਾਂ ਨੂੰ ਨਾ ਫੜਿਆ ਤਾਂ ਉਹ ਧਰਨਾ ਲਾ ਕੇ ਰੋਡ ਜਾਮ ਕਰਨਗੇ।

ਹਰਪ੍ਰੀਤ ਕੌਰ ਦੇ ਦੱਸਣ ਅਨੁਸਾਰ ਉਸ ਦੇ ਜੇਠ ਨਾਲ ਪਿੰਡ ਦੇ ਹੀ ਪੰਮਾ ਨਾਮ ਦੇ ਇੱਕ ਵਿਅਕਤੀ ਦਾ ਤਕ-ਰਾਰ ਹੋ ਗਿਆ ਸੀ। ਪੰਮਾ ਆਪਣੇ ਸਾਥੀ ਅਤੇ ਹਥਿਆਰ ਲੈ ਕੇ ਉਨ੍ਹਾਂ ਦੇ ਘਰ ਆ ਗਿਆ ਸੀ। ਪੰਮੇ ਨੇ ਹਰਪ੍ਰੀਤ ਦੇ ਪਤੀ ਨੂੰ ਨਾ ਬਖਸ਼ਣ ਦੀ ਗੱਲ ਕਹੀ ਸੀ ਅਗਲੇ ਦਿਨ। ਉਸ ਦਾ ਪਤੀ ਕਿਸੇ ਤੋਂ ਪੈਸੇ ਲੈਣ ਗਿਆ ਸੀ। ਉਸ ਨੇ ਕਿਹਾ ਸੀ ਕਿ ਅਜੇ ਉਸ ਦੇ ਨਾਲ ਹੈ। ਉਸ ਦਾ ਪਤੀ ਵਾਪਸ ਘਰ ਨਹੀਂ ਆਇਆ। ਉਹ ਆਪਣੇ ਪਤੀ ਨੂੰ ਤੜਕੇ ਹੀ ਲੱਭਣ ਗਈ। ਉਹ ਨਹੀਂ ਮਿਲਿਆ ਜਦਕਿ ਸੱਤ ਵਜੇ ਉਸ ਦੀ ਦੇ ਮਿਲ ਗਈ। ਪਹਿਲਾਂ ਉਸਦੀ ਦੇ ਉੱਥੇ ਨਹੀਂ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਅਤੇ ਪੰਮਾ ਇਸ ਸਭ ਲਈ ਜਿੰਮੇਵਾਰ ਹਨ।

ਉਨ੍ਹਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਪਰ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ। ਇਸ ਕੰਮ ਨੂੰ ਅੱਠ ਦਿਨ ਬੀਤ ਚੁੱਕੇ ਹਨ। ਪੁਲਸ ਦੋ ਦੋ ਦਿਨ ਦਾ ਸਮਾਂ ਮੰਗੀ ਜਾ ਰਹੀ ਹੈ। ਜੇ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਰੋਡ ਜਾਮ ਕਰਕੇ ਧਰਨਾ ਲਾਉਣ ਦੀ ਗੱਲ ਕਹਿ ਰਹੇ ਹਨ। ਕਿਉਂਕਿ ਪੁਲਿਸ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ। ਮ੍ਰਿਤਕ ਦੇ ਪਿਤਾ ਦੇ ਦੱਸਣ ਅਨੁਸਾਰ ਪਿੰਡ ਦਾ ਸਰਪੰਚ ਵੀ ਉਨ੍ਹਾਂ ਦੇ ਨਾਲ ਮਿਲਿਆ ਹੋਇਆ ਹੈ। ਉਹ ਉਨ੍ਹਾਂ ਨੂੰ ਫ਼ੈਸਲਾ ਕਰਨ ਲਈ ਪੰਜ ਲੱਖ ਰੁਪਏ ਦੀ ਪੇਸ਼ਕਸ਼ ਕਰ ਰਿਹਾ ਹੈ। ਸਰਪੰਚ ਦਾ ਵੀ ਇਸ ਮਾਮਲੇ ਵਿੱਚ ਹੱਥ ਦੱਸਿਆ ਜਾਂਦਾ ਹੈ।

Leave a Reply

Your email address will not be published. Required fields are marked *