ਪਾਕਿਸਤਾਨ ਦੇ ਅਫ਼ਸਰ ਨੇ ਆਪਣੇ ਮੂੰਹੋਂ ਕਬੂਲਿਆ ਸੱਚ

ਬੀਤੇ ਮਹੀਨੇ ਦੀ 14 ਤਰੀਕ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਹਮਲੇ ਦੇ ਦੌਰਾਨ ਦੇਸ਼ ਦੇ ਕੁੱਲ 40 ਜਵਾਨ ਸ਼ਹੀਦ ਹੋਏ ਤੇ ਉਹਨਾਂ ਦੀ ਸ਼ਹੀਦੀ ਦਾ ਬਦਲਾ ਲੈਣ ਦੇ ਲਈ ਭਾਰਤੀ ਫੌਜ ਵੱਲੋਂ 27 ਫਰਵਰੀ ਦੀ ਰਾਤ ਨੂੰ ਪਾਕਿਸਤਾਨ ਵਿਚ ਵੜ੍ਹ ਕੇ ਏਅਰ ਸਟਰਾਇਕ ਕੀਤਾ ਗਿਆ ਜਿਸ ਤੋਂ ਬਾਅਦ ਭਾਰਤੀ ਫੌਜ ਵੱਲੋਂ ਕਰੀਬ 300 ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਪਰ ਚਾਲਬਾਜ ਪਾਕਿਸਤਾਨ ਆਪਣੇ ਹੋਏ ਨੁਕਸਾਨ ਨੂੰ ਨਾ ਕਬੂਲਦੇ ਹੋਏ |

ਕੋਈ ਵੀ ਨੁਕਸਾਨ ਨਾ ਹੋਣ ਦਾ ਦਾਅਵਾ ਕਰਦਾ ਰਿਹਾ ਤੇ ਨਾ ਹੀ 300 ਅੱਤਵਾਦੀਆਂ ਦੇ ਮਾਰੇ ਜਾਣ ਨੂੰ ਕਬੂਲਿਆ ਪਰ ਅੱਜ ਪਾਕਿਸਤਾਨ ਦੀ ਇਸ ਚਾਲਬਾਜ ਦਾ ਸੱਚ ਸਾਹਮਣੇ ਆ ਚੁੱਕਿਆ ਹੈ |ਜੀ ਹਾਂ ਪਾਕਿਸਤਾਨ ਮੀਡੀਆ ਵੱਲੋਂ ਬਣਾਈ ਗਈ ਇੱਕ ਵੀਡੀਓ ਸ਼ੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਪਾਕਿਸਤਾਨ ਫੌਜ ਦਾ ਅਫ਼ਸਰ ਖੁੱਦ ਕਬੂਲ ਰਿਹਾ ਹੈ ਕਿ ਉਹਨਾਂ ਦੇ ਕੁੱਲ 200 ਵਿਅਕਤੀ ਮਾਰੇ ਗਏ,ਤੇ ਉਹ ਵੀਡੀਓ ਵਿਚ ਲੋਕਾਂ ਨਾਲ ਇਸਦਾ ਦੁੱਖ ਸਾਂਝਾ ਕਰਦਾ ਹੋਇਆ ਨਜਰ ਆ ਰਿਹਾ ਹੈ |

ਤੇ ਉਹਨਾਂ ਨੂੰ ਹੌਂਸਲਾ ਦੇ ਰਿਹਾ ਹੈ ਤੇ ਉਹਨਾਂ ਦੀ ਇਹ ਵੀਡੀਓ ਸ਼ੋਸ਼ਲ ਮੀਡੀਆ ਤੇ ਧੜਾ-ਧੜ ਵਾਇਰਲ ਹੋ ਰਹੀ ਹੈ |ਤੁਸੀਂ ਵੀ ਇਸ ਵੀਡੀਓ ਵਿਚ ਪਾਕਿਸਤਾਨ ਦੇ ਅਫ਼ਸਰ ਵੱਲੋਂ 200 ਵਿਅਕਤੀ ਦੇ ਮਾਰੇ ਜਾਣ ਦੀ ਅੱਖੀ ਬੋਲਾਂ ਨੂੰ ਸੁਣ ਸਕਦੇ ਹੋ |ਅਸੀਂ ਤੁਹਾਨੂੰ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ |

ਤਾਂ ਜੋ ਤੁਹਾਡੇ ਤੱਕ ਸਭ ਤੋਂ ਵਾਇਰਲ ਖ਼ਬਰ ਪਹੁੰਚ ਸਕੇ |ਇਸ ਲਈ ਜੇਕਰ ਤੁਸੀਂ ਸਾਡੇ ਨਾਲ ਹਮੇਸ਼ਾਂ ਲਈ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਲਾਇਕ ਕਰੋ ਤਾਂ ਜੋ ਸਾਡੀ ਆਉਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |ਜਿੰਨਾਂ ਵੀਰਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਪਾਕਿ ਅਫਸਰ ਨੇ ਕਬੂਲਿਆ, ਮਾਰੇ ਗਏ ਸਨ 200 ਅੱਤਵਾਦੀ

ਪਾਕਿ ਅਫਸਰ ਨੇ ਕਬੂਲਿਆ, ਮਾਰੇ ਗਏ ਸਨ 200 ਅੱਤਵਾਦੀ#Pakistan #Balakot #BalakotAirStrike #US

Posted by JagBani on Wednesday, March 13, 2019

Leave a Reply

Your email address will not be published. Required fields are marked *