ਪ੍ਰਿੰਸ ਤੋਂ ਹੋਈ ਅਣਜਾਣੇ ਚ ਇਹ ਭੁੱਲ ਫਿਰ ਜੋ ਕੀਤਾ ਸਾਰੀ ਦੁਨੀਆਂ ਤੇ ਰਾਤੋ ਰਾਤ ਛਾ ਗਏ

ਅੱਬੂ ਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਹੱਥ ਮਿਲਾਉਣ ਵਿਚ ਅ ਸਫ ਲ ਰਹਿਣ ਵਾਲੀ ਮਾਸੂਮ ਲੜਕੀ ਦੀਆਂ ਖੁਸ਼ੀਆਂ ਦਾ ਉਸ ਵਕਤ ਠਿਕਾਣਾ ਨਹੀਂ ਰਿਹਾ, ਜਦੋਂ ਖ਼ੁਦ ਪ੍ਰਿੰਸ ਉਸ ਦੇ ਘਰ ਪਹੁੰਚ ਗਏ। ਲੜਕੀ ਦੇ ਘਰ ਜਾ ਕੇ ਪ੍ਰਿੰਸ ਨਾ ਸਿਰਫ਼ ਉਸ ਨੂੰ ਮਿਲੇ ਬਲਕਿ ਉਸ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ। ਹੁਣ ਸੋਸ਼ਲ ਮੀਡੀਆ ‘ਤੇ ਅਲ ਨਾਹਯਾਨ ਦੇ ਸਰਲ ਸੁਭਾਅ ਦੀ ਖੂਬ ਪ੍ਰਸ਼ੰਸਾ ਹੋ ਰਹੀ ਹੈ।

ਦੱਸ ਦਈਏ ਕਿ ਕਰਾਊਨ ਪ੍ਰਿੰਸ ਇਸ ਸਮਾਗਮ ਵਿਚ ਗਏ ਸਨ। ਬੱਚੇ ਉਨ੍ਹਾਂ ਨਾਲ ਹੱਥ ਮਿਲਾ ਰਹੇ ਸਨ ਪਰ ਇਕ ਬੱਚੇ ਇਸ ਵਿਚ ਅਸਫਲ ਰਹੀ। ਬਾਅਦ ਵਿਚ ਜਦੋਂ ਕਰਾਊਨ ਪ੍ਰਿੰਸ ਨੂੰ ਪਤਾ ਲੱਗਾ ਤਾਂ ਉਹ ਉਸ ਬੱਚੀ ਦੇ ਘਰ ਪਹੁੰਚ ਗਏ।

ਜੇਕਰ ਤੁਸੀਂ ਦੇਸ਼ ਦੁਨੀਆਂ ਦੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣੀਆਂ ਚਾਹੁੰਦੇ ਹੋ ਤਾਂ ਇਸ ਪੋਸਟ ਦੇ ਉਪਰ ਦਿੱਤੇ “Follow” ਬਟਨ ਨੂੰ ਦਬਾਓ ਅਤੇ ਪੇਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਸਾਡੇ ਵੱਲੋਂ ਦਿੱਤੀ ਗਈ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ।

Leave a Reply

Your email address will not be published. Required fields are marked *