ਪੰਜਾਬ ‘ਚ ਬੇਕਾਬੂ ਕਾਰ ਕਾਰਨ ਵਾਪਰਿਆ ਹਾਦਸਾ

ਜ਼ਿਲ੍ਹਾ ਤਰਨ ਤਾਰਨ ਹਰੀਕੇ-ਅੰਮ੍ਰਿਤਸਰ ਰੋਡ ਸਥਿਤ ਪਿੰਡ ਅਲਾਦੀਨ ਪੁਰ ਵਿਖੇ ਹਰੀਕੇ ਦੀ ਤਰਫ਼ੋਂ ਆ ਰਹੀ ਇਕ ਕਾਰ ਦਾ ਟਾਇਰ ਫੱਟਣ ਕਾਰਨ ਇਹ ਕਾਰ ਬੇਕਾਬੂ ਹੋ ਕੇ ਡਿਵਾਈਡਰ ਦੇ ਦੂਜੇ ਪਾਸੇ ਜਾ ਕੇ ਤਰਨ ਤਾਰਨ ਪਾਸੋਂ ਆ ਰਹੀ ਹੋਰ ਕਾਰ ਨਾਲ ਲਗ ਗਈ। ਇਸ ਵਿਚ ਤਰਨ ਤਾਰਨ ਤੋਂ ਆਪਣੇ ਘਰ ਨੂੰ ਜਾ ਰਹੀ ਆਲਟੋ ਕਾਰ ਸਵਾਰ ਨਨਾਣ ਭਰਜਾਈ ਦੀ ਮੌਤ ਹੋ ਗਈ, ਜੋ ਕਿ ਆਪਣੀ ਨਨਾਣ ਦਾ ਜਨਮ ਦਿਨ ਮਨਾ ਕੇ ਵਾਪਸ ਆਪਣੇ ਘਰ ਨੂੰ ਜਾ ਰਹੇ ਸਨ।

ਇਸ ਘਟਨਾ ਵਿਚ ਦੋ ਔਰਤਾਂ ਸਮੇਤ ਚਾਰ ਹੋਰ ਜ਼ਖ਼ਮੀ ਹੋ ਗਏ। ਇਸ ਖਬਰ ਦੇ ਸੁਣਦੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਜੇਕਰ ਤੁਸੀਂ ਦੇਸ਼ ਦੁਨੀਆਂ ਦੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣੀਆਂ ਚਾਹੁੰਦੇ ਹੋ ਤਾਂ ਇਸ ਪੋਸਟ ਦੇ ਉਪਰ ਦਿੱਤੇ “Follow” ਬਟਨ ਨੂੰ ਦਬਾਓ ਅਤੇ ਪੇਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਸਾਡੇ ਵੱਲੋਂ ਦਿੱਤੀ ਗਈ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ।

Leave a Reply

Your email address will not be published. Required fields are marked *