ਪੰਜਾਬ ਚ ਵਾਪਰਿਆ ਕਹਿਰ ਸਜ ਵਿਆਹੀ ਨੂੰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਅੰਮ੍ਰਿਤਸਰ ਦੇ ਖਤਰਾਏ ਕਲਾਂ ਵਿਖੇ ਰਹਿਣ ਵਾਲੀ ਇਕ ਔਰਤ ਕੁਝ ਖਾਣ ਨਾਲ ਹਾਲਾਤ ‘ਚ ਜੀਵਨ ਲੀਲਾ ਖਤਮ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਲੜਕੀ ਦੀ ਪਛਾਣ ਰਮਨਦੀਪ ਕੌਰ ਵਜੋਂ ਹੋਈ ਹੈ, ਜੋ ਗਰਭਵਤੀ ਸੀ। ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਪੁਲਸ ਨੂੰ ਜਾਣਕਾਰੀ

ਦਿੰਦਿਆਂ ਵਿਆਹੁਤਾ ਦੇ ਪੇਕੇ ਪਰਿਵਾਰ ਨੇ ਕਿਹਾ ਕਿ ਰਮਨਦੀਪ ਦਾ ਸਹੁਰਾ ਪਰਿਵਾਰ ਉਸ ਤੋਂ ਦਾਜ ਦੀ ਮੰਗ ਕਰਦਾ ਸੀ,ਜਿਸ ਕਾਰਨ ਉਹ ਉਸ ਨਾਲ ਖਰਾਬ ਵਿਵਹਾਰ ਕਰਦੇ ਸਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਉਸ ਦੇ ਪਤੀ ਨੂੰ ਬੁਲੇਟ

ਮੋਟਰਸਾਈਕਲ ਲੈ ਕੇ ਦਿੱਤਾ ਹੈ।ਉਨ੍ਹਾਂ ਕੁੜੀ ਦੇ ਸਹੁਰਾ ਪਰਿਵਾਰ ‘ਤੇ ਉਸ ਨੂੰ ਮਾਰ ਦੇਣ ਦੇ ਦੋਸ਼ ਲਾਉਂਦੇ ਕਿਹਾ ਕਿ ਉਨ੍ਹਾਂ ਨੇ ਹੀ ਉਸ ਨੂੰ ਕੁਝ ਚੀਜ਼ ਦੇ ਕੇ ਇਸ ਤਰਾਂ ਕੀਤਾ ਹੈ

ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਛੱਡ ਫਰਾਰ ਹੋ ਗਏ।ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਸਜ ਵਿਆਹੀ ਨੂੰ ਇਸ ਤਰਾਂ ਤੜਫ ਤੜਫ ਕੇ ਮਿਲੀ

Marriage Anniversary ਤੋਂ ਪਹਿਲਾਂ ਗਰਭਵਤੀ ਦੀ ਹੱਤਿਆ, Hospital ਸੁੱਟ ਕੇ ਭੱਜੇ ਸਹੁਰੇ

Marriage Anniversary ਤੋਂ ਪਹਿਲਾਂ ਗਰਭਵਤੀ ਦੀ ਹੱਤਿਆ, Hospital ਸੁੱਟ ਕੇ ਭੱਜੇ ਸਹੁਰੇ #Punjab #Amritsar #Woman #Murder #Police

Posted by JagBani on Tuesday, August 13, 2019

Leave a Reply

Your email address will not be published. Required fields are marked *