ਦੇਖੋ ਬੀਚ ਤੇ ਕਿਦਾਂ ਆਪਣੇ ਪੰਜਾਬੀ ਨੌਜਵਾਨ ਸਪੀਕਰ ਲਾ ਕੇ ਨੱਚ ਰਹੇ ਹਨ ਤੇ ਡਾਲਰ ਸੁੱਟ ਰਹੇ ਨੇ । ਹਾਲਾਂਕਿ ਸੋਸ਼ਲ ਮੀਡੀਆ ਤੇ ਇਸ ਵੀਡੀਓ ਦਾ ਕਾਫੀ ਵਿਰੋਧ ਹੋ ਰਿਹਾ ਹੈ ।(ਵੀਡੀਓ ਥੱਲੇ ਹੈ ਜੀ )
ਕਈ ਲੋਕ ਇਹਨਾਂ ਨੂੰ ਫੁਕਰਾ ਦੱਸ ਰਹੇ ਨੇ ਤੇ ਕਈ ਕਹਿ ਰਹੇ ਨੇ ਕਿ ਜੇ ਇੰਨੇ ਹੀ ਜ਼ਿਆਦਾ ਪੈਸੇ ਨੇ ਤਾਂ ਕਿਸੇ ਗਰੀਬ ਦੀ ਮੱਦਦ ਕਿਉਂ ਨਹੀਂ ਕਰਦੇ, ਏਦਾਂ ਪੈਸੇ ਖਰਾਬ ਕਰਨ ਦਾ ਕੀ ਫਾਇਦਾ ?
ਦੂਜੇ ਪਾਸੇ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਠੀਕ ਵੀ ਕਰਾਰ ਦਿੱਤਾ ਹੈ । ਉਹਨਾਂ ਦਾ ਕਹਿਣਾ ਹੈ ਕਿ ਜਿੰਦਗੀ ਵਿੱਚ ਕਦੇ ਕਦੇ ਕੰਮ ਅਤੇ ਪੈਸੇ ਨੂੰ ਛੱਡ ਕੇ ਬੰਦੇ ਨੂੰ ਆਪਣੀ ਜਿੰਦਗੀ ਨੂੰ enjoy ਵੀ ਕਰਨਾ ਚਾਹੀਦਾ ਹੈ । ਡਾਲਰ ਸੁੱਟਣ ਦੇ ਹੱਕ ‘ਚ ਲੋਕਾਂ ਨੇ ਕਿਹਾ ਕਿ ਆਪਾਂ ਆਪਣੇ ਭਰਾ, ਰਿਸ਼ਤੇਦਾਰ ਜਾਂ ਦੋਸਤ ਮਿੱਤਰ ਦੇ ਵਿਆਹ ਤੇ ਵੀ ਪੈਸੇ ਸੁੱਟਦੇ ਹੀ ਹਾਂ । ਇਸ ਵਿੱਚ ਕੁਝ ਵੀ ਗਲਤ ਨਹੀਂ ਹੈ ।