ਬੱਚਿਆਂ ਨੂੰ ਗੁਰੂਘਰ ਭੇਜ ਫਰਾਰ ਹੋਈ ਮਾਂ

ਵੀਡੀਓ ਥਲੇ ਜਾਕੇ ਦੇਖੋ ਜੀ ਗੁਰਦਾਸਪੁਰ ਦੇ ਇਕ ਔਰਤ ਆਪਣੇ 4 ਬੱਚਿਆਂ ਨੂੰ ਛੱਡ ਕੇ ਕਿਧਰੇ ਚਲੀ ਗਈ। ਪਤੀ ਵੀ ਪਤਨੀ ਦੇ ਜਾਣ ਕਾਰਨ ਫ਼ਿ-ਕ-ਰ ਵਿਚ ਦਮ ਤੋ-ੜ ਗਿਆ। ਦੌ-ਰਾ ਪੈਣ ਨਾਲ ਉਸ ਦੀ ਜਾਨ ਚਲੀ ਗਈ। ਚਾਰੇ ਹੀ ਮਾਸੂਮ ਬੱਚੇ ਮਾਂ ਨੂੰ ਉਡੀਕ ਰਹੇ ਹਨ। ਇਹਨਾਂ ਵਿਚ 3 ਲੜਕੀਆਂ ਹਨ ਅਤੇ ਸਭ ਤੋਂ ਛੋਟਾ ਲੜਕਾ ਹੈ ਇਨ੍ਹਾਂ ਬੱਚਿਆਂ ਦਾ ਬਜ਼ੁਰਗ ਤਾਇਆ ਇਹਨਾਂ ਨੂੰ ਪਾਲ ਰਿਹਾ ਹੈ। ਉਸ ਨੂੰ ਅੱਖਾਂ ਤੋਂ ਖ਼ੁਦ ਨੂੰ ਘੱਟ ਦਿਖਦਾ ਹੈ।ਜਦਕਿ ਉਸ ਦਾ ਆਪਣਾ 28 ਸਾਲਾ ਪੁੱਤਰ ਵੀ ਮੰਜੇ ਤੇ ਪਿਆ ਹੈ। ਘਰ ਵਿੱਚ ਬਹੁਤ ਗ-ਰੀ-ਬੀ ਹੈ। ਮਕਾਨ ਦੀ

ਹਾਲਤ ਬਹੁਤ ਖ ਸ ਤਾ ਹੈ। ਉਨ੍ਹਾਂ ਨੂੰ ਮੀਂਹ ਪੈਣ ਤੋਂ ਪਹਿਲਾਂ ਹੀ ਫਿ ਕ ਰ ਹੋਣ ਲੱਗਦਾ ਹੈ ਕਿ ਕਿਤੇ ਮਕਾਨ ਚੋਣ ਨਾ ਲੱਗ ਜਾਵੇ। ਮਾਸੂਮ ਬੱਚੀ ਨੇ ਦੱਸਿਆ ਹੈ ਕਿ ਹੈ ਗੁਰਪੁਰਬ ਵਾਲੇ ਦਿਨ ਉਸ ਦਾ ਮਾਮਾ ਆਇਆ ਸੀ। ਉਨ੍ਹਾਂ ਦੀ ਮਾਂ ਨੇ ਉਹਨਾਂ ਚਾਰਾਂ ਨੂੰ ਗੁਰਦੁਆਰੇ ਲੰਗਰ ਛਕਣ ਭੇਜ ਦਿੱਤਾ ਅਤੇ ਆਪ ਪਿੱਛੋਂ ਉਹਨਾਂ ਦੇ ਮਾਮੇ ਨਾਲ ਚਲੀ ਗਈ ਅਤੇ ਮੁੜ ਵਾਪਸ ਨਹੀ ਆਈ।ਪਿੱਛੋਂ ਉਨ੍ਹਾਂ

ਦਾ ਪਿਤਾ ਵੀ ਦ ਮ ਤੋ ੜ ਗਿਆ। ਜਾਣਕਾਰੀ ਮੁਤਾਬਿਕ ਜਦੋਂ ਤੋਂ ਉਸ ਦੀ ਪਤਨੀ ਚਲੀ ਗਈ ਤਾਂ ਉਹ ਗੱਡੀ ਚਲਾਉਣੀ ਛੱਡ ਕੇ ਬੱਚੇ ਪਾਲਣ ਲੱਗਾ। ਉਸ ਨੂੰ ਕਿਸੇ ਨੇ ਮਿ ਹ ਣਾ ਮਾ ਰ ਦਿੱਤਾ, ਇਸ ਨੇ ਪੈਸੇ ਵੱਟ ਲਏ ਹਨ। ਇਸ ਪਿੱਛੋਂ ਉਸ ਨੂੰ ਦੌ ਰਾ ਪੈ ਗਿਆ ਅਤੇ ਉਸ ਦੀ ਜੀਵਨ-ਲੀ ਲ੍ਹਾ ਵੀ ਸਮਾਪਤ ਹੋ ਗਈ। ਬੱਚਿਆਂ ਦੀ ਭੂਆ ਦਾ ਕਹਿਣਾ ਹੈ ਕਿ ਪਰਿਵਾਰ ਦੀ ਹਾਲਤ ਬਹੁਤ ਭੈ ੜੀ ਹੈ। ਉਸ ਦੇ ਵੱਡੇ

ਭਰਾ ਦਾ ਪੁੱਤਰ ਵੀ ਬਿ-ਮਾ-ਰ ਹੋਣ ਕਾਰਨ ਮੰਜੇ ਤੇ ਪਿਆ ਹੈ।ਉਨ੍ਹਾਂ ਨੇ ਪਰਿਵਾਰ ਲਈ ਆ-ਰ-ਥਿ-ਕ ਮ-ਦ-ਦ ਦੀ ਮੰਗ ਕੀਤੀ ਹੈ। ਬੱਚਿਆਂ ਦੇ ਬਜ਼ੁਰਗ ਤਾਈ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਮਾ-ਲੀ ਹਾਲਤ ਬਹੁਤ ਕ-ਮ-ਜ਼ੋ-ਰ ਹੈ। ਬੱਲੀਆਂ ਵਾਲਾ ਮਕਾਨ ਹੈ, ਜੋ ਕਿ ਥਾਂ-ਥਾਂ ਤੋਂ ਚੌ-ਦਾਂ ਹੈ। ਉਸ ਦੇ ਭਰਾ ਦੇ ਮਾਸੂਮ ਬੱਚੇ ਕਹਿੰਦੇ ਹਨ

ਮੀਂਹ ਨਾ ਪਵੇ ਨਹੀਂ ਤਾਂ ਉਨ੍ਹਾਂ ਦਾ ਮਕਾਨ ਚੋਣ ਲੱਗ ਪਵੇਗਾ। ਉਸ ਦੇ ਦੱਸਣ ਮੁਤਾਬਿਕ ਬੱਚਿਆਂ ਦੀ ਮਾਂ ਦੇ ਸਬੰਧ ਵਿਚ ਉਨ੍ਹਾਂ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਪਰ ਬੱਚਿਆਂ ਦੇ ਮਾਮੇ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਭੈਣ ਉਨ੍ਹਾਂ ਕੋਲ ਨਹੀਂ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *