ਬੱਬੂ ਮਾਨ ਲਾਉਣ ਗਿਆ ਸੀ ਅਖਾੜਾ ਤੇ ਦੇਖੋ ਕੀ ਹੋਇਆ

ਥਾਣਾ ਦੋਰਾਹਾ ਦੇ ਅਧੀਨ ਆਉਂਦੇ ਇਕ ਮੈਰਿਜ ਪੈਲੇਸ ‘ਚ ਗੋਲੀ ਚੱਲਣ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਲੋਕ ਗੰਭੀਰ ਜ਼ਖਮੀ ਹੋ

ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੋਰਾਹਾ ਦੇ ਇਕ ਮੈਰਿਜ ਪੈਲੇਸ ਵਿਚ ਮਸ਼ਹੂਰ ਗਾਇਕ ਬੱਬੂ ਮਾਨ ਦਾ ਪ੍ਰੋਗਰਾਮ ਚੱਲ ਰਿਹਾ

ਸੀ, ਇਸ ਦੌਰਾਨ ਵਿਆਹ ਵਿਚ ਮੌਜੂਦ ਕਿਸੇ ਵਿਅਕਤੀ ਵਲੋਂ ਗੋਲੀ ਚਲਾ ਦਿੱਤੀ, ਇਹ ਗੋਲੀ ਪਹਿਲਵਾਨ ਬੰਤ ਸਿੰਘ ਦੇ ਲੱਗੀ ਅਤੇ ਉਸ ਦੀ

ਮੌਤ ਹੋ ਗਈ।ਜਦਕਿ ਦੋ ਲੋਕ ਹੋਰ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਪਛਾਣ ਜਗਜੀਤ ਸਿੰਘ ਅਤੇ ਬੂਟਾ ਸਿੰਘ ਵਾਸੀ ਲੁਧਿਆਣਾ ਵਜੋਂ

ਹੋਈ ਹੈ।ਗੋਲੀ ਚੱਲਣ ਤੋਂ ਬਾਅਦ ਵਿਆਹ ਸਮਾਗਮ ਵਿਚ ਚੀਕ ਚਿਹਾੜਾ ਮਚ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਵੀ

ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਹ ਗੋਲੀ ਕਿਸ ਵਲੋਂ ਚਲਾਈ ਗਈ ਫਿਲਹਾਲ ਇਸ ਬਾਰੇ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ।

ਬੱਬੂ ਮਾਨ ਦੇ ਪ੍ਰੋਗਰਾਮ ਦੌਰਾਨ ਵਿਆਹ 'ਚ ਚੱਲੀ ਗੋਲੀ

ਬੱਬੂ ਮਾਨ ਦੇ ਪ੍ਰੋਗਰਾਮ ਦੌਰਾਨ ਵਿਆਹ 'ਚ ਚੱਲੀ ਗੋਲੀ#BabbuMaan #Show #Firing #PunjabiSinger

Posted by JagBani on Wednesday, December 4, 2019

Leave a Reply

Your email address will not be published. Required fields are marked *