ਮੁੰਡਿਆਂ ਨੇ ਕੀਤੀ ਅਜਿਹੀ ਕਰਤੂਤ ਕੇ ਕੁੜੀ ਨੇ ਵਿਦੇਸ਼ ਚ ਕੀਤੀ ਆਪਣੀ ਜਿੰਦਗੀ ਲਾਈਵ ਹੋ ਕੇ ਖਤਮ ਦੇਖੋ ਵੀਡੀਓ

ਵੀਡੀਓ ਥੱਲੇ ਹੈ ਜੀ…..

ਇਸ ਵੇਲੇ ਦੀ ਵੱਡੀ ਖਬਰ ਵਿਦੇਸ਼ ਤੋਂ ਪੰਜਾਬ ਲਈ ਆ ਰਹੀ ਹੈ ਜਿਸ ਨਾਲ ਸੋਗ ਦੀ ਲਹਿਰ ਦੌੜ ਗਈ ਹੈ।ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ ਬਰਨਾਲਾ ਦੀ ਕੁੜੀ ਵੱਲੋਂ ਮਲੇਸ਼ੀਆ ‘ਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰ ਖੁਦਕੁਸ਼ੀ ਕਰਨ ਤੋਂ ਪਹਿਲਾਂ ਨੌਜਵਾਨ ਲੜਕੀ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਇਸ ਦਾ ਕਾਰਨ ਦੱਸਿਆ। ਉਸ ਕੁੜੀ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਖੁਦਕੁਸ਼ੀ ਦਾ ਕਾਰਨ ਦੱਸਦਿਆਂ ਕਿਹਾ ਕਿ ਜਦੋਂ ਉਹ ਆਪਣੇ ਪਰਿਵਾਰ ਨਾਲ ਪੰਜਾਬ ਰਹਿੰਦੀ ਸੀ ਤਾਂ ਉਸ ਨੂੰ ਦੋ ਨੌਜਵਾਨ ਤੰਗ

ਪ੍ਰੇਸ਼ਾਨ ਕਰਦੇ ਰਹਿੰਦੇ ਸੀ। ਜਿਸ ਤੋਂ ਬਾਅਦ ਉਹ ਮਲੇਸ਼ੀਆ ਆ ਗਈ ਪਰ ਇੱਥੇ ਵੀ ਉਨ੍ਹਾਂ ਨੇ ਉਸ ਦਾ ਪਿੱਛਾ ਨਹੀਂ ਛੱਡਿਆ ਅਤੇ ਫੇਕ ਆਈਡੀ ਬਣਾ ਕੇ ਉਸ ਫਿਰ ਤੰਗ ਪ੍ਰੇਸ਼ਾਨ ਕਰਨ ਲੱਗੇ। ਜਿਸ ਤੋਂ ਬਾਅਦ ਉਸ ਨੇ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ।ਇਸ ਸਬੰਧੀ

ਕੁੜੀ ਦੇ ਪਰਿਵਾਰ ਨੇ ਆਪਣਾ ਦੁੱਖੜਾ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ 2019 ‘ ਚ ਹੈਲਪ ਲਾਈਨ ਨੰਬਰ 181 ‘ ਤੇ ਸ਼ਿਕਾਇਤ ਦਰਜ ਕਰਵਾਈ ਸੀ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਅਤੇ ਨਾ ਹੀ ਉਕਤ ਨੌਜਵਾਨਾਂ ਵੱਲੋਂ ਉਨ੍ਹਾਂ ਦੀ ਧੀ ਨੂੰ ਤੰਗ ਪਰੇਸ਼ਾ

ਕਰਨਾ ਬੰਦ ਕੀਤਾ ਗਿਆ ਜਿਸ ਤੋਂ ਬਾਅਦ 2019 ਦੇ ਅਗਸਤ ਮਹੀਨੇ ‘ਚ ਉਨ੍ਹਾਂ ਨੇ ਆਪਣੀ ਧੀ ਨੂੰ ਮਲੇਸ਼ੀਆ ਭੇਜ ਦਿੱਤਾ ਜਿੱਥੇ ਉਕਤ ਨੌਜਵਾਨ ਉਸ ਨੂੰ ਤੰਗ ਕਰਦੇ ਰਹੇ ਅਤੇ ਉਸ ਤੋਂ ਕਈ ਵਾਰ ਪੈਸੇ ਲੈ ਕੇ ਵੀ ਲਏ।

ਫੇਸਬੁੱਕ ਕੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕੇ ਇਹਨਾਂ ਦੀਆਂ ਫੋਟੋਆਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਕਾਬੂ ਆ ਸਕਣ

Leave a Reply

Your email address will not be published. Required fields are marked *