ਮੋਟਰਸਾਈਕਲ ਵਾਲੇ ਡੇਰੇ ਚ ਵਰਤਾਅ ਗਏ ਭਾਣਾ

ਫਰੀਦਕੋਟ ਦੇ ਕੋਟ ਸੁਖੀਆ ਅਤੇ ਗਊਸ਼ਾਲਾ ਰੋਡ ਵਿੱਚ ਮਹੰਤ ਦਿਆਲ ਦਾਸ ਦੀ ਦੋ ਮੋਟਰਸਾਈਕਲ ਸਵਾਰਾਂ ਨੇ ਫੈ-ਅਰ ਕਰਕੇ ਜਾਨ ਲੈ ਲਈ। ਇਸ ਡੇਰੇ ਦੀ ਪੰਜ ਗਰਾਈ ਵਿਖੇ ਜ਼ਮੀਨ ਵੀ ਹੈ ਅਤੇ ਇਸ ਜ਼ਮੀਨ ਦਾ ਕੇਸ ਚੱਲ ਰਿਹਾ ਹੈ। ਇਨ੍ਹਾਂ ਨੌਜਵਾਨਾਂ ਬਾਰੇ ਸ਼ੱਕ ਕੀਤਾ ਜਾਂਦਾ ਹੈ ਕਿ ਉਹ ਗਊਆਂ ਨੂੰ ਗੁੜ ਪਾਉਣ ਦੇ ਬਹਾਨੇ ਪਹਿਲਾਂ ਇੱਥੇ ਆ ਕੇ ਰੇ-ਕੀ ਕਰਕੇ ਗਏ ਹਨ। ਪੁਲਿਸ ਨੇ ਮਹੰਤ ਗਗਨ ਦਾਸ ਦੇ ਬਿਆਨਾਂ ਦੇ ਆਧਾਰ ਤੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋ-ਸ਼ੀ-ਆਂ ਨੂੰ ਕਾਬੂ ਕਰ ਲਿਆ ਜਾਵੇਗਾ। ਮਹੰਤ ਗਗਨ ਦਾਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮ੍ਰਤਕ ਸੰਤ ਦਿਆਲ ਦਾਸ ਉਨ੍ਹਾਂ ਦਾ ਗੁਰਭਾਈ ਸੀ।

ਉਹ ਦੋਵੇਂ ਹੀ ਸੰਤ ਹਰੀ ਦਾਸ ਦੇ ਚੇਲੇ ਹਨ। ਮ੍ਰਤਕ ਦੁਆਰਾ ਹੀ ਡੇਰੇ ਦਾ ਸਾਰਾ ਕਾਰੋਬਾਰ ਚਲਾਇਆ ਜਾਂਦਾ ਸੀ। ਉਹ ਮੋਗਾ ਜ਼ਿਲ੍ਹੇ ਦੇ ਪਿੰਡ ਕਪੂਰੇ ਦਾ ਰਹਿਣ ਵਾਲਾ ਸੀ ਪਰ ਕਾਫੀ ਦੇਰ ਤੋਂ ਇਸ ਡੇਰੇ ਵਿੱਚ ਹੀ ਰਹਿ ਰਿਹਾ ਸੀ। ਦੋ ਮੋਟਰਸਾਈਕਲ ਸਵਾਰ ਅ-ਣਪ-ਛਾਤੇ ਵਿਅਕਤੀ ਉਨ੍ਹਾਂ ਤੇ ਫੈ-ਅਰ ਕਰਕੇ ਭੱਜ ਗਏ। ਇਸ ਦੌਰਾਨ ਦਿਆਲ ਦਾਸ ਨੇ ਦਮ ਤੋੜ ਦਿੱਤਾ। ਸੰਤ ਗਗਨ ਦਾਸ ਦੇ ਦੱਸਣ ਅਨੁਸਾਰ ਉਨ੍ਹਾਂ ਦੀ ਕਿਸੇ ਨਾਲ ਕੋਈ ਲਾ-ਗ-ਡਾ-ਟ ਨਹੀਂ ਹੈ। ਪੰਜ ਗਰਾਈ ਵਿਖੇ ਉਨ੍ਹਾਂ ਦੀ ਜ਼ਮੀਨ ਦਾ ਕੇਸ ਚੱਲ ਰਿਹਾ ਹੈ। ਉਨ੍ਹਾਂ ਨੇ ਪੁਲਿਸ ਨੂੰ ਇਸ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਹੈ।

ਉਹ ਦੋ-ਸ਼ੀ-ਆਂ ਨੂੰ ਨਹੀਂ ਜਾਣਦੇ ਕਿ ਉਹ ਕੌਣ ਹਨ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਕੋਟ ਸੁਖੀਆ ਦੇ ਗਊਸ਼ਾਲਾ ਡੇਰਾ ਵਿੱਚ ਸ਼ਾਮ ਦੇ ਚਾਰ ਵਜੇ ਦੋ ਮੋਟਰਸਾਈਕਲ ਸਵਾਰਾਂ ਨੇ ਫੈ-ਅਰ ਕਰਕੇ ਸੰਤ ਦਿਆਲ ਦਾਸ ਦੀ ਜਾਨ ਲੈ ਲਈ ਇਹ ਵਿਅਕਤੀ ਪਹਿਲਾਂ ਗਊਆਂ ਨੂੰ ਗੁੜ ਪਾਉਣ ਦੇ ਬਹਾਨੇ ਰੇਕੀ ਕਰਕੇ ਗਏ ਸਨ। ਫੇਰ ਉਹ ਦੁਬਾਰਾ ਆ ਕੇ ਇਹ ਕਾਰਾ ਕਰ ਗਏ। ਪੁਲਿਸ ਨੂੰ ਸੰਤ ਗਗਨ ਦਾਸ ਨੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਗਗਨ ਦਾਸ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਦੀ ਫੁ-ਟੇ-ਜ ਵੀ ਵੇਖੀ ਜਾ ਰਹੀ ਹੈ ਤਾਂ ਕਿ ਦੋ-ਸ਼ੀ-ਆਂ ਤੱਕ ਪਹੁੰਚਿਆ ਜਾ ਸਕੇ।

Leave a Reply

Your email address will not be published. Required fields are marked *