ਸਾਡੀ ਵੀਡੀਓ ਸਰਕਾਰ ਤੇ ਭਗਵੰਤ ਮਾਨ ਤੱਕ ਪਹੁੰਚਾਓ

ਵੀਡੀਓ ਥਲੇ ਜਾਕੇ ਦੇਖੋ ਜੀ ਪਟਿਆਲਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਜਿਸ ‘ਚ ਲੈਬਨਾਨ ‘ਚ ਫਸੇ ਪੰਜਾਬੀ ਨੌਜਵਾਨ ਵਤਨ ਵਾਪਸੀ ਦੀ ਗੁਹਾਰ ਲਗਾ ਰਹੇ ਹਨ। ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਉਹਨਾਂ ਨੂੰ ਕੰਮਕਾਰ ਵੀ ਨਹੀਂਮਿਲ ਰਿਹਾ। ਜਿਸ ਕਾਰਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਲਿਹਾਜ਼ਾ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹਨਾਂ ਦੀ ਪੁਕਾਰ ਸਰਕਾਰ ਤੇ ਭਗਵੰਤ ਮਾਨ ਤੱਕ ਪਹੁੰਚੇਇਹਨਾਂ ਨੌਜਵਾਨਾਂ ਮੁਤਾਬਕ ਹੁਣ ਤੱਕ ਅੰਬੈਸੀ ਨੇ ਵੀ ਬਾਂਹ ਨਹੀਂ ਫੜੀ। ਉਮੀਦ ਹੈ ਕਿ ਇਹ ਵੀਡੀਓ ਸਰਕਾਰ ਦੇ ਕੰਨਾਂ ਤੱਕ ਪਹੁੰਚੇਗੀ ਤੇ ਇਹ ਨੌਜਵਾਨ ਆਪਣੇ ਪਰਿਵਾਰਾਂ ਤੱਕ ਪਹੁੰਚਣਗੇ।ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂਧੰਨਵਾਦ ਹੈ ਜੀਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ

Leave a Reply

Your email address will not be published. Required fields are marked *