ਸਿਰਫ਼ 30 ਰੁਪਏ ਵਿਚ ਬਣਾਓ ਇਹ ਕਾਰਡ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਬਾਰਾ ਇੱਕ ਸਕੀਮ ਲਾਂਚ ਕੀਤੀ ਗਈ ਹੈ ਜਿਸ ਦਾ ਨਾਂ ਆਯੂਸ਼ਮਾਨ ਭਾਰਤ ਯੋਜਨਾ ਹੈ । ਇਸ ਸਕੀਮ ਰਾਹੀਂ ਤੁਸੀਂ ਇੱਕ 30 ਰੁਪਏ ਵਿੱਚ ਕਾਰਡ ਬਣਵਾ ਕੇ 5 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਕਰਵਾ ਸਕਦੇ ਹੋ । ਇਸ ਕਾਰਡ ਦਾ ਨਾਮ ਗੋਲਡਨ ਕਾਰਡ ਹੈ , ਜੋ ਆਯੁਸ਼ਮਾਨ ਭਾਰਤ ਸਕੀਮ ਨਾਲ ਜੁੜਿਆ ਹੋਇਆ ਹੈ ।ਇਹ ਸਕੀਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਬਾਰਾ ਲਾਂਚ ਕਰ ਦਿੱਤੀ ਗਈ ਹੈ ਅਤੇ ਇਸ ਵਿੱਚ 10 ਕਰੋੜ ਪਰਿਵਾਰਾਂ ਦੇ ਲਗਭਗ 50 ਕਰੋੜ ਮੈਂਬਰ ਸ਼ਾਮਿਲ ਹਨ ਇਹ ਸਭ ਪਰਿਵਾਰਾਂ ਦੇ ਮੈਂਬਰਾਂ ਲਗਭਗ 5 ਲੱਖ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਦੇ ਹਨਇਨ੍ਹਾਂ ਜਗ੍ਹਾਂ ਤੋਂ ਬਣਨਗੇ ਇਹ ਕਾਰਡ – ਕਾਰਡ ਬਣਾਉਣ ਲਈ ਸਾਨੂੰ ਜਗ੍ਹਾ ਦਾ ਪਤਾ ਵੀ ਹੋਣਾ ਜ਼ਰੂਰੀ ਹੈ । ਇਹ ਸਿਰਫ ਦੋ ਜਗ੍ਹਾਂ ਤੋਂ ਹੀ ਬਣਦੇ ਹਨ – ਹਸਪਤਾਲ ਅਤੇ ਕਾਮਨ ਸਰਵਿਸ ਸੈਂਟਰ ( ਸੀ ਐੱਸ ਸੀ )। ਇੱਥੇ ਕਾਰਡ ਬਣਾਉਣ ਲਈ ਸਾਨੂੰ ਤੀਹ ਰੁਪਏ ਦੇਣੇ ਪੈਣਗੇ ਅਤੇ ਉਹ ਕਾਰਡ ਬਣਾ ਕੇ ਅਤੇ ਲੈਮੀਨੇਸ਼ਨ ਕਰ ਕੇ ਦੇਣਗੇ ।ਸੀ ਐੱਸ ਸੀ ਇਹ ਪਿੰਡਾਂ ਵਿੱਚ ਅਸਾਨੀ ਨਾਲ ਮਿਲ ਜਾਂਦੇ ਹਨ ਅਤੇ ਉਨ੍ਹਾਂ ਦੱਸਿਆ ਕਿ ਇੱਥੇ ਕਾਰਡ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ।ਪਹਿਲਾਂ ਸਾਨੂੰ ਇਸ ਸਕੀਮ ਵਿੱਚ ਆਪਣਾ ਨਾਮ ਦੇਖਣਾ ਪਵੇਗਾ ਜੇਕਰ ਨਾਮ ਹੋਵੇਗਾ ਤਾਂ ਸਾਨੂੰ ਗੋਲਡਨ ਕਾਰਡ ਅਸਾਨੀ ਨਾਲ ਬਣ ਜਾਵੇਗਾ ।ਇਹ ਕਾਰਡ ਹਰ ਵਿਅਕਤੀ ਦਾ ਅਲੱਗ ਅਲੱਗ ਬਣੇਗਾ । ਜੇਕਰ ਇੱਕ ਪਰਿਵਾਰ ਵਿੱਚ 5 ਮੈਂਬਰ ਹਨ ਤਾਂ ਉਹ 5 ਕਾਰਡ ਬਣਵਾ ਸਕਦੇ ਹਨਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ

Leave a Reply

Your email address will not be published. Required fields are marked *