ਹਸਪਤਾਲ ਵਾਲਿਆਂ ਚਾੜਤਾ ਹੋਰ ਹੀ ਨਵਾਂ ਚੰਨ

ਵੀਡੀਓ ਥਲੇ ਜਾਕੇ ਦੇਖੋ ਜੀ ਗੁਰਦਾਸਪੁਰ ਵਿੱਚ ਇੱਕ ਪਰਿਵਾਰ ਦੇ ਮੈਂਬਰਾਂ ਨੇ ਹਸਪਤਾਲ ਵਿੱਚ ਉਨ੍ਹਾਂ ਨਾਲ ਗ-ਲ-ਤ ਸ-ਲੂ-ਕ ਹੋਣ ਦੇ ਦੋ-ਸ਼ ਲਗਾਏ ਹਨ। ਇਸ ਵਿਅਕਤੀ ਦੇ ਪੇਟ ਵਿੱਚ ਦ-ਰ-ਦ ਸੀ ਅਤੇ ਪਿ-ਸ਼ਾ-ਬ ਰੁ-ਕ ਗਿਆ ਸੀ। ਜਿਸ ਕਰਕੇ ਪਰਿਵਾਰ ਦੇ ਮੈਂਬਰ ਉਸ ਨੂੰ ਮੋਟਰਸਾਈਕਲ ਤੇ ਬਿਠਾ ਕੇ ਹਸਪਤਾਲ ਲੈ ਗਏ। ਡਾਕਟਰਾਂ ਨੇ ਉਨ੍ਹਾਂ ਤੋਂ ਬਾਹਰੋਂ ਟੈਸਟ ਕਰਵਾਉਣ ਲਈ ਭੇਜਿਆ। ਡਾਕਟਰਾਂ ਨੇ ਉਨ੍ਹਾਂ ਨੂੰ ਗੁਲੂਕੋਜ਼ ਲਗਾਉਣ ਤੋਂ ਬਾਅਦ ਇਹ ਕਹਿ ਕੇ ਵਾਪਸ ਕਰ ਦਿੱਤਾ ਕਿ ਉਹ ਇੱਥੇ ਸਿਰਫ਼ ਕੋ-ਰੋ-ਨਾ ਵਾਲੇ ਲੋਕਾਂ ਨੂੰ ਹੀ ਦੇਖ ਰਹੇ ਹਨ।ਦੂਸਰੇ ਦਿਨ

ਜਦੋਂ ਉਹ ਦੁਆਰਾ ਆਏ ਤਾਂ ਉਨ੍ਹਾਂ ਨੂੰ ਉੱਥੋਂ ਭਜਾਇਆ ਗਿਆ। ਪਰਿਵਾਰ ਦੇ ਮੈਂਬਰਾਂ ਨੇ ਪਰਚੀ ਕੱ-ਟ-ਣ ਵਾਲੇ ਤੇ ਧੱ-ਕਾ ਮਾ-ਰ-ਨ ਦਾ ਦੋ-ਸ਼ ਲਾਇਆ ਹੈ। ਜਿਸ ਕਰਕੇ ਦ-ਵਾ-ਈ ਲੈਣ ਆਇਆ ਵਿਅਕਤੀ ਡਿੱਗ ਪਿਆ ਅਤੇ ਉਸ ਦੀ ਜਾਨ ਚਲੀ ਗਈ। ਪਰਿਵਾਰ ਨੇ ਹਸਪਤਾਲ ਦੇ ਡਾਕਟਰਾਂ ਪ੍ਰਤੀ ਰੋ-ਸ ਪ੍ਰ-ਦ-ਰ-ਸ਼-ਨ ਕੀਤਾ ਹੈ। ਜਦਕਿ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਵਿਅਕਤੀ ਨੂੰ ਮਿ੍ਤਕ ਰੂਪ

ਵਿੱਚ ਹੀ ਲੈ ਕੇ ਆਏ ਸਨ।ਮ੍ਰਤਕ ਦੀ ਪਤਨੀ ਅਤੇ ਧੀ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਤਕ ਦੇ ਪੇਟ ਵਿੱਚ ਦ-ਰ-ਦ ਸੀ। ਜਿਸ ਕਰਕੇ ਉਸ ਨੂੰ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਨੇ ਉਨ੍ਹਾਂ ਤੋਂ ਬਾਹਰੋਂ ਟੈਸਟ ਅਤੇ ਸਕੈਨ ਕਰਵਾਏ। ਜਿਸ ਤੇ ਉਨ੍ਹਾਂ ਦੇ 1800 ਰੁਪਏ ਖ਼ਰਚ ਆ ਗਏ। ਜਦੋਂ ਉਹ ਹਸਪਤਾਲ ਗਏ ਤਾਂ ਉਨ੍ਹਾਂ ਦੇ ਮੈਂਬਰ ਦੇ ਗੁਲੂਕੋਜ਼ ਦੀ ਬੋਤਲ ਲੱਗੀ ਹੋਈ ਸੀ ਅਤੇ ਸ਼ਾਮ ਨੂੰ ਡਾਕਟਰਾਂ ਨੇ ਉਨ੍ਹਾਂ ਨੂੰ

ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਇੱਥੇ ਕੋ-ਰੋ-ਨਾ ਵਾਲੇ ਵਿਅਕਤੀ ਰੱਖਣੇ ਹਨ। ਮ੍ਰਤਕ ਦੀ ਪਤਨੀ ਅਨੁਸਾਰ ਜਦੋਂ ਉਹ ਦੂਜੇ ਦਿਨ ਵਾਪਿਸ ਆਏ ਤਾਂ ਉਨ੍ਹਾਂ ਨੂੰ ਪਾਸ ਬਣਾਉਣ ਲਈ ਆਖ ਦਿੱਤਾ ਗਿਆ।ਜਦੋਂ ਉਹ ਪਾਸ ਬਣਾਉਣ ਗਏ ਤਾਂ ਪਰਚੀ ਕੱ-ਟ-ਣ ਵਾਲੇ ਨੇ ਉਨ੍ਹਾਂ ਦੇ ਪਤੀ ਨੂੰ ਧੱ-ਕਾ ਮਾ-ਰ ਦਿੱਤਾ। ਮ੍ਰਤਕ ਦੀ ਧੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣਾ ਪਿਤਾ ਵਾਪਿਸ ਚਾਹੀਦਾ ਹੈ। ਉਹ ਚਾਰ

ਭੈਣਾਂ ਅਤੇ ਇੱਕ ਭਰਾ ਹਨ। ਉਨ੍ਹਾਂ ਨੇ ਹਸਪਤਾਲ ਦੇ ਸਟਾਫ਼ ਪ੍ਰਤੀ ਰੋ-ਸ ਪ੍ਰ-ਦ-ਰ-ਸ਼-ਨ ਵੀ ਕੀਤਾ। ਸੀਨੀਅਰ ਮਹਿਲਾ ਡਾਕਟਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਐ-ਮ-ਰ-ਜੈਂ-ਸੀ ਡਿਊਟੀ ਵਾਲੇ ਡਾਕਟਰ ਤੋਂ ਪਤਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਸ ਵਿਅਕਤੀ ਨੂੰ ਮ੍ਰਤਕ ਹਾਲਤ ਵਿੱਚ ਹੀ ਲਿਆਂਦਾ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਾਰੀਆਂ ਬੀ-ਮਾ-ਰੀ-ਆਂ ਦੀ ਦ-ਵਾ-ਈ ਦੇ ਰਹੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *