250 ਰੁ ਵਿਚ ਖੁੱਲਦਾ ਇਹ ਖਾਤਾ,14 ਸਾਲਾਂ ਬਾਅਦ ਬੇਟੀ ਨੂੰ ਮਿਲੇਗਾ 64 ਲੱਖ

ਕੇਂਦਰ ਨੇ ਸੁਕੰਨਿਆ ਸਮ੍ਰਿਧੀ ਯੋਜਨਾ ( ਐੱਸ . ਐੱਸ . ਵਾਈ . ) ‘ਤੇ ਵੱਡੀ ਰਾ ਹ ਤ ਦਿੱਤੀ ਹੈ ।ਸਰਕਾਰ ਨੇ ਇਸ ਯੋਜਨਾ ਤਹਿਤ ਸਾ ਲਾ ਨਾ ਘੱਟੋ – ਘੱਟ ਰਾਸ਼ੀ ਜਮ੍ਹਾ ਕਰਾਉਣ ਦੀ ਲਿਮਟ 1 , 000 ਰੁਪਏ ਤੋਂ ਘਟਾ ਕੇ 250 ਰੁਪਏ ਕਰ ਦਿੱਤੀ ਹੈ । ਸਰਕਾਰ ਦੇ ਇਸ ਕਦਮ ਨਾਲ ਉਨ੍ਹਾਂ ਲੋਕਾਂ ਫਾਇਦਾ ਹੋਵੇਗਾ , ਜੋ ਘੱਟੋ – ਘੱਟ ਪੈਸੇ ਜਮ੍ਹਾ ਕਰਾ ਕੇ ਬੇਟੀ ਦੇ ਨਾਂ ‘ਤੇ ਪਾਲਿਸੀ ਲੈਣਾ ਚਾਹੁੰਦੇ ਹਨ ਜੁਲਾਈ ਸਤੰਬਰ ਤਿਮਾਹੀ ਲਈ ਇਸ ਸਕੀ ਮ ਦੀ ਵਿ ਆ ਜ ਦਰ 8 . 1 ਫ਼ੀਸਦੀ ਤੈ ਅ ਕੀਤੀ ਗਈ ਹੈ । ਸਕੀਮ ਮੁਤਾਬਕ ਗ ਰ ਲ ਚਾਈਲਡ ਦੀ 10 ਸਾਲ ਦੀ ਉਮਰ ਤੱਕ ਉਸ ਦੇ ਕਾਨੂੰਨੀ ਗਾ ਰਡੀ ਅਨ ਜ਼ ਜਾਂ ਮਾਤਾ – ਪਿਤਾ ਉਸ ਦੇ ਨਾਂ ‘ਤੇ ਖਾਤਾ ਖੁੱ ਲ੍ਹ ਵਾ ਸਕਦੇ ਹਨ । ਸ ਰਕਾਰ ਦੇ ਨੋਟੀਫਿ ਕੇਸ਼ ਨ ਮੁਤਾ ਬਕ ਸੁਕੰਨਿਆ ਸਮ੍ਰਿਧੀ ਯੋਜ ਨਾ ਤਹਿ ਤ ਕਿਸੇ ਵੀ ਡਾਕਖਾਨੇ ਅਤੇ ਸਰਕਾ ਰੀ ਬੈਂਕ ‘ਚ ਖਾਤਾ ਖੁੱਲ੍ਹਵਾਇਆ ਜਾ ਸਕਦਾ ਹੈ ਸੁਕੰਨਿਆ ਸਮ੍ਰਿਧੀ ਸਕੀਮ ਤਹਿਤ ਨਿਵੇਸ਼ ਆਮਦਨ ਕਰ ਕਾਨੂੰਨ ਦੀ ਧਾਰਾ 80 – ਸੀ ਦੇ ਤਹਿਤ ਪੂਰੀਤਰ੍ਹਾਂ ਟੈਕਸ ਛੋਟ ਹੈ । ਇਸ ਸਕੀਮ ਤਹਿਤ ਹੁਣ ਹਰ ਸਾਲ ਘੱਟੋ – ਘੱਟ 250 ਰੁਪਏ ਤੇ ਵੱਧ ਤੋਂ ਵੱਧ 1 . 50 ਲੱਖ ਰੁਪਏ ਜਮ੍ਹਾ ਕੀਤੇ ਜਾ ਸਕਦੇ ਹਨ । ਇਕ ਵਿੱਤੀ ਸਾਲ ਜਾਂ ਇਕ ਮਹੀਨੇ ‘ਚ ਜਮ੍ਹਾ ਕਰਨ ਦੀ ਕੋਈ ਹੱਦ ਤੈਅ ਨਹੀਂ ਹੈ ਖਾਤਾ ਖੁੱਲ੍ਹਣ ਤੋਂ 21 ਸਾਲ ਤੱਕ ਰਹਿੰਦਾ ਹੈ ਵੈਲਿਡ – ਸਕੀਮ ਅਨੁਸਾਰ ਇਹ ਸਕੀਮ ਤਹਿਤ ਖਾਤਾ ਖੁੱਲ੍ਹਣ ਦੀ ਤਰੀਕ ਤੋਂ 21 ਸਾਲ ਲਈ ਵੈਲਿਡ ਰਹਿੰਦਾ ਹੈ । ਇਸਤੋਂ ਬਾਅਦ ਇਹ ਮਚਿਓਰ ਹੋ ਜਾਂਦਾ ਹੈ ਅਤੇ ਇਹ ਰਕਮ ਗਰਲ ਚਾਈਲਡ , ਜਿਸ ਦਾ ਖਾਤਾ ਖੁੱਲ੍ਹਣ ਵੇਲੇ ਨਾਂ ਹੋਵੇ , ਨੂੰ ਭੁਗਤਾਨ ਕੀਤੀ ਜਾਂਦੀ ਹੈ । ਖਾਤਾ ਖੁੱਲ੍ਹਣ ਦੀ ਤਰੀਕ ਤੋਂ 14 ਸਾਲ ਤਕ ਰਾਸ਼ੀ ਜਮ੍ਹਾ ਕੀਤੀ ਜਾ ਸਕਦੀ ਹੈ । ਇਸ ਤੋਂ ਬਾਅਦ ਖਾਤੇ ‘ਤੇ ਸਿਰਫ ਲਾਗੂ ਵਿਆਜ ਮਿਲਦਾ ਰਹੇਗਾ ਬੇਟੀ ਦੇ ਵਿਆਹ ਤੇ ਪੜਾਈ ਲਈ ਹੋਣਗੇ 64 ਲੱਖ ਰੁਪਏ – ਜੇਕਰ ਤੁਸੀਂ 14 ਸਾਲ ਤੱਕ 1 . 5 ਲੱਖ( 12500 ਰੁਪਏ ਮਹੀਨੇ ) ਸਾਲਦੇ ਜਮਾਂ ਕਰਵਾਏ ਤਾਂ 14 ਦਾ ਨਿਵੇਸ਼ ਹੋ ਜਾਵੇਗਾ 40 ਲੱਖ ਰੁਪਏ । ਇਸਦੇ ਬਾਅਦ 40 ਲੱਖ ਰੁਪਏ ਜੇਕਰ ਨਹੀਂ ਕੱਢਿਆ ਜਾਵੇ ਤਾਂ ਇਹ 21ਵੇਂ ਸਾਲ ਵਿੱਚ ਹੋ ਜਾਵੇਗਾ ਲਗਭਗ 64 ਲੱਖ ਰੁਪਏ । ਇਸ ਤਰਾਂ ਤਹਾਨੂੰ ਆਪਣੀ ਬੇਟੀ ਦੇ ਵਿਆਹ ਦੇ ਲਈ ਕੋਈ ਚਿੰਤਾ ਕਰਨ ਦੀ ਜਰੂਰਤ ਨਹੀਂ ਪਵੇਗੀ

Leave a Reply

Your email address will not be published. Required fields are marked *