IELTS ਵਾਲੀ ਨੂੰਹ ਨੂੰ ਬਾਹਰ ਭੇਜ ਕਸੂਤੇ ਫਸੇ ਪਿਓ ਪੁੱਤ ਦੇਖੋ ਵੀਡੀਓ

ਵੀਡੀਓ ਥੱਲੇ ਹੈ ਜੀ……

ਆਈ ਤਾਜਾ ਵੱਡੀ ਖਬਰ ਪੰਜਾਬ ‘ਚ ਮੁੰਡੇ ਨੂੰ ਵਿਆਹੁਣ ਲਈ ਘਰਦੇ ਅੱਜ ਕੱਲ ਆਈਲਟਸ ਕੀਤੀ ਕੁੜੀ ਦੀ ਭਾਲ ਕਰ ਰਹੇ ਹਨ ਤਾਂਕਿ ਉਹ ਉਨ੍ਹਾਂ ਦੇ ਮੁੰਡੇ ਨੂੰ ਬਾਹਰ ਲੈ ਜਾਵੇ। ਕੁੜੀ ਦਾ ਸਾਰਾ ਖਰਚਾ ਮੁੰਡੇ ਵਾਲੇ ਚੁੱਕਦੇ ਹਨ। ਕਈ ਕੁੜੀਆਂ ਅਜਿਹੀਆਂ ਹਨ, ਜੋ ਆਪ ਬਾਹਰ ਜਾਣ ਤੋਂ ਬਾਅਦ ਮੁੰਡੇ ਨੂੰ ਬੁਲਾਉਂਦੀਆਂ ਹੀ ਨਹੀਂ ਅਤੇ ਲੱਖਾਂ ਰੁਪਏ ਦੀ ਠੱ ਗੀ ਮਾਰ ਲੈਂਦੀਆਂ ਹਨ। ਅਜਿਹਾ ਹੀ ਤਾਜ਼ਾ ਮਾਮਲਾ ਫਰੀਦਕੋਟ ਦੇ ਪਿੰਡ ਔਲਖ ਦਾ ਸਾਹਮਣੇ ਆਇਆ ਹੈ, ਜਿਥੇ ਆਈਲਟਸ ਕੀਤੀ ਕੁੜੀ ਨੇ ਮੁੰਡੇ ਨਾਲ ਵਿਆਹ ਕਰਵਾ ਬਾਹਰ

ਬੁਲਾਉਣ ਦੇ ਨਾਂ ’ਤੇ 30 ਲੱਖ ਰੁਪਏ ਦੀ ਠੱਗੀ ਮਾਰੀ।ਜਾਣਕਾਰੀ ਅਨੁਸਾਰ ਪਿੰਡ ਔਲਖ ਦੇ ਇਕ ਵਿਅਕਤੀ ਨੇ ਆਪਣੇ ਪੁੱਤਰ ਨੂੰ ਸੈਟਲ ਕਰਨ ਲਈ ਮੋਗਾ ਦੇ ਪਿੰਡ ਧੂੜਕੋਟ ਰਣਸੀਂਹ ਪਿੰਡ ਦੀ ਕੁੜੀ ਨਾਲ ਰਿਸ਼ਤਾ ਕਰਵਾ ਉਸ ਨਾਲ ਦਿੱਤਾ। ਵਿਆਹ ਤੋਂ ਪਹਿਲਾਂ

ਮੁੰਡੇ ਤੇ ਕੁੜੀ ਵਾਲਿਆਂ ‘ਚ ਇਹ ਗੱਲ ਹੋਈ ਕਿ ਕੁੜੀ ਦੇ ਬਾਹਰ ਜਾਣ ਤੇ ਉਸ ਦੀ ਫੀਸ ਦਾ ਸਾਰਾ ਖਰਚਾ ਮੁੰਡੇ ਵਾਲੇ ਚੁੱਕਣਗੇ, ਜਿਸ ਤੋਂ ਬਾਅਦ ਕੁੜੀ ਮੁੰਡੇ ਨੂੰ ਬਾਹਰ ਆਪਣੇ ਕੋਲ ਬੁਲਾਵੇਗੀ।ਇਸ ਸ਼ਰਤ ਦੇ ਆਧਾਰ ’ਤੇ ਦੋਵਾਂ ਦਾ ਚਾਵਾਂ ਨਾਲ ਵਿਆਹ ਹੋ ਗਿਆ ਅਤੇ

ਕੁੜੀ ਕੁਝ ਸਮੇਂ ਬਾਅਦ ਬਾਹਰ ਚਲੀ ਗਈ। ਇਸ ਦੌਰਾਨ ਜਿਵੇਂ-ਜਿਵੇਂ ਸਮਾਂ ਪੈਂਦਾ ਰਿਹਾ ਕੁੜੀ ਨੇ ਮੁੰਡੇ ਨਾਲ ਹੋਲੀ-ਹੋਲੀ ਗੱਲਬਾਤ ਕਰਨੀ ਬੰਦ ਕਰ ਦਿੱਤੀ। ਮੁੰਡੇ ਨੂੰ ਬਾਹਰ ਨਾ ਬੁਲਾਉਣ ਤੋਂ ਪਰੇਸ਼ਾਨ ਮੁੰਡੇ ਵਾਲਿਆਂ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਮੀਡੀਆ ਨੂੰ ਦੁਖੜੇ

ਸੁਣਾਏ। ਸ਼ਿਕਾਇਤਕਰਤਾ ਦਾ ਕਹਿਣਾ ਕਿ ਉਨ੍ਹਾਂ ਨੇ ਪੁਲਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।ਇਸ ਸਭ ਮਾਮਲੇ ਵਿਚ ਤੁਹਾਡੀ ਕੀ ਰਾਏ ਹੈ ਆਪਣੀ ਕੀਮਤੀ ਰਾਏ ਕਾਮੈਂਟਾਂ ਦੇ ਰਹੇ ਸਭ ਨਾਲ ਜਰੂਰ ਸਾਂਝੀ ਕਰਨੀ ਜੀ ਸਾਨੂੰ

ਤੁਹਾਡੇ ਵਿਚਾਰਾਂ ਦਾ ਇੰਤਜਾਰ ਰਹੇਗਾ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ

ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ

Leave a Reply

Your email address will not be published. Required fields are marked *