SHO ਨੂੰ ਫੋਨ ਦੇ ਕਾਂਗਰਸੀ ਦੇਖਾ ਰਿਹਾ ਸੀ ਪ੍ਰਧਾਨਗੀ ,ਅੱਗਿਓ ਕੱਬਾ ਥਾਣੇਦਾਰ ਬੈਠਾ ਸੀ ਅੱਕਿਆ

ਵੀਡੀਓ ਥਲੇ ਜਾਕੇ ਦੇਖੋ ਜੀ ਜਿਦਾਂ ਕਿ ਤੁਸੀਂ ਜਾਣਦੇ ਹੀ ਆਏ ਦਿਨ ਸੋਸ਼ਲ ਵੀਡੀਓ ਤੇ ਕਈ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ , ਜਿਸ ਵਿੱਚ ਕੁਝ ਫੇਕ ਵੀ ਹੁੰਦੀਆਂ ਕੁਝ ਸਹੀ ਵੀ , ਪਿਛਲੇ ਦਿਨੀ ਇੱਕ ਆਡੀਓ ਕਾਲ ਪੁਲਿਸ ਵਾਲੇ ਦੀ ਤੇ ਖੁਦ ਨੂੰ ਕਾਂਗਰਸ ਹਲਕਾ ਕੋਟਕਪੂਰਾ ਦਾ ਪ੍ਰਧਾਨ ਦੱਸਣ ਵਾਲੇ ਸਕਸ਼ ਦੀ ਹੈ ਜੋ sho ਗੁਰਮੀਤ ਸਿੰਘ ਨੂੰ ਇਕ ਨੌਜਵਾਨ ਨੂੰ ਛੱਡਣ ਦੀ ਗੱਲ ਕਰ ਰਿਹਾ ਹੈ ਤੇ sho ਉਸ ਮੁੰਡੇ ਨੂੰ ਲਾ ਹ ਨ ਤਾਂ ਪਾ ਰਿਹਾ ਹੈ , ਤੇ ਮਾੜੇ ਬੰਦਿਆ ਦਾ ਸਾਥ ਦੇਣ ਲਈ ਲਾਹਨਤਾਂ ਪਾ ਰਿਹਾ ਹੈ ਤੇ ਮੁੰਡੇ ਨੂੰ ਪੇਸ਼ ਕਰਨ ਦੀ ਵੀ ਗੱਲ ਕਰ ਰਿਹਾ ਹੈ

ਉਦਰ ਹੁਣ ਇਸ ਆਡੀਓ ਦੇ ਵਾਇਰਲ ਹੋਣ ਤੇ ਹੁਣ ਅਸਲੀ ਕਾਂਗਰਸ ਪ੍ਰਧਾਨ ਜਸਪ੍ਰੀਤ ਸਿੰਘ ਬਰਾੜ ਦੀ ਵੀਡੀਓ ਸਾਹਮਣੇ ਆਈ ਹੈ ਤੇ ਉਹ ਦੱਸ ਰਿਹਾ ਹੈ ਕਿ ਜੋ ਆਡੀਓ ਵਿੱਚ ਆਵਾਜ਼ ਉਸਦੀ ਨਹੀਂ ਹੈ ਤੇ ਇਹ ਸਿਰਫ ਵਿਰੋਧੀਆਂ ਵਲੋਂ ਕਾਂਗਰਸ ਨੂੰ ਬਦਨਾਮ

ਕਰਨ ਦੀ ਸਾਜ਼ਿਸ਼ ਹੈ , ਫਿਲਹਾਲ ਇਸ ਮਾਮਲੇ ਦੀ ਅਸਲ ਸਚਾਈ ਬਾਰੇ ਹਾਲੇ ਵੀ ਕੁਝ ਨੀ ਕਿਹਾ ਜਾ ਸਕਦਾ , ਤੁਸੀਂ ਆਪ ਹੀ ਪੂਰੀ ਆਡੀਓ ਤੇ ਵੀਡੀਓ ਸੁਣ ਕਿ ਦੱਸੋ ਤੁਹਾਡਾ ਸਾਡੇ ਪੇਜ਼ ਤੇ ਆਉਣ ਲਈ ਬਹੁਤ ਬਹੁਤ ਧੰਨਬਾਦ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ

ਜਾਣਕਾਰੀ ਤੁਹਾਡੇ ਤੋਂ ਲੇ ਕਿ ਆਉਂਣੇ ਹਾਂ, ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀ ਹਮੇਸ਼ਾ ਸਹੀ ਖਬਰ ਤੁਹਾਨੂੰ ਦਿਖਾਈਏ , ਤੁਸੀਂ ਸਾਡੀ ਖਬਰ ਵਾਸਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ,ਨਾਲ ਹੀ ਤੁਸੀਂ ਸਾਡੀ ਖ਼ਬਰ ਨੂੰ ਅੱਗੇ ਵੀ ਸਾਂਝੀ ਕਰ ਸਕਦੇ ਹੋ

ਤਾਂ ਜੋ ਸਹੀ ਖਬਰ ਹਰ ਇੱਕ ਤੱਕ ਪੁਹੰਚ ਸਕੇ,ਹੋਰ ਤਾਜ਼ੀਆਂ ਖਬਰਾਂ ਲਈ ਤੁਸੀਂ ਸਾਡੇ ਪੇਜ਼ ਪੰਜਾਬੀ ਖਬਰ ਨੂੰ ਲਾਇਕ ਤੇ ਫੋੱਲੋ ਕਰ ਸਕਦੇ ਹੋ ! ਇਹ ਖਬਰ ਸਾਨੂੰ ਸੋਸ਼ਲ ਮੀਡੀਆ ਤੋਂ ਮਿਲੀ ਹੈ ਇਸ ਲਈ ਇਸ ਖਬਰ ਦੀ ਵੀਡੀਓ ਵੀ ਤੁਸੀਂ ਹੇਠਾਂ ਜਾ ਕਿ ਵੇਖ ਸਕਦੇ ਹੋ

Leave a Reply

Your email address will not be published. Required fields are marked *